"ਪੈਕੇਜ ਸਥਾਪਨਾਕਾਰ" "ਸਥਾਪਤ ਕਰੋ" "ਅੱਪਡੇਟ ਕਰੋ" "ਹੋ ਗਿਆ" "ਰੱਦ ਕਰੋ" "ਸਥਾਪਤ ਕੀਤਾ ਜਾ ਰਿਹਾ ਹੈ…" "%1$s ਨੂੰ ਸਥਾਪਤ ਕੀਤਾ ਜਾ ਰਿਹਾ ਹੈ…" "ਐਪ ਸਥਾਪਤ ਕੀਤੀ ਗਈ।" "ਕੀ ਤੁਸੀਂ ਇਸ ਐਪ ਨੂੰ ਸਥਾਪਤ ਕਰਨਾ ਚਾਹੁੰਦੇ ਹੋ?" "ਕੀ ਤੁਸੀਂ ਇਸ ਐਪ ਨੂੰ ਅੱਪਡੇਟ ਕਰਨਾ ਚਾਹੁੰਦੇ ਹੋ?" "
ਕੀ ਇਸ ਐਪ ਨੂੰ %1$s ਤੋਂ ਅੱਪਡੇਟ ਕਰਨਾ ਹੈ?

ਇਹ ਐਪ ਆਮ ਤੌਰ \'ਤੇ %2$s ਤੋਂ ਅੱਪਡੇਟਾਂ ਪ੍ਰਾਪਤ ਕਰਦੀ ਹੈ। ਕਿਸੇ ਵੱਖਰੇ ਸਰੋਤ ਤੋਂ ਅੱਪਡੇਟ ਕਰ ਕੇ, ਤੁਸੀਂ ਆਪਣੇ ਟੈਬਲੈੱਟ \'ਤੇ ਕਿਸੇ ਵੀ ਸਰੋਤ ਤੋਂ ਭਵਿੱਖੀ ਅੱਪਡੇਟਾਂ ਪ੍ਰਾਪਤ ਕਰ ਸਕਦੇ ਹੋ। ਐਪ ਪ੍ਰਕਾਰਜਾਤਮਕਤਾ ਬਦਲ ਸਕਦੀ ਹੈ।

ਕੀ ਇਸ ਐਪ ਨੂੰ %1$s ਤੋਂ ਅੱਪਡੇਟ ਕਰਨਾ ਹੈ?

ਇਹ ਐਪ ਆਮ ਤੌਰ \'ਤੇ %2$s ਤੋਂ ਅੱਪਡੇਟਾਂ ਪ੍ਰਾਪਤ ਕਰਦੀ ਹੈ। ਕਿਸੇ ਵੱਖਰੇ ਸਰੋਤ ਤੋਂ ਅੱਪਡੇਟ ਕਰ ਕੇ, ਤੁਸੀਂ ਆਪਣੇ ਟੀਵੀ \'ਤੇ ਕਿਸੇ ਵੀ ਸਰੋਤ ਤੋਂ ਭਵਿੱਖੀ ਅੱਪਡੇਟਾਂ ਪ੍ਰਾਪਤ ਕਰ ਸਕਦੇ ਹੋ। ਐਪ ਪ੍ਰਕਾਰਜਾਤਮਕਤਾ ਬਦਲ ਸਕਦੀ ਹੈ।

ਕੀ ਇਸ ਐਪ ਨੂੰ %1$s ਤੋਂ ਅੱਪਡੇਟ ਕਰਨਾ ਹੈ?

ਇਹ ਐਪ ਆਮ ਤੌਰ \'ਤੇ %2$s ਤੋਂ ਅੱਪਡੇਟਾਂ ਪ੍ਰਾਪਤ ਕਰਦੀ ਹੈ। ਕਿਸੇ ਵੱਖਰੇ ਸਰੋਤ ਤੋਂ ਅੱਪਡੇਟ ਕਰ ਕੇ, ਤੁਸੀਂ ਆਪਣੇ ਫ਼ੋਨ \'ਤੇ ਕਿਸੇ ਵੀ ਸਰੋਤ ਤੋਂ ਭਵਿੱਖੀ ਅੱਪਡੇਟਾਂ ਪ੍ਰਾਪਤ ਕਰ ਸਕਦੇ ਹੋ। ਐਪ ਪ੍ਰਕਾਰਜਾਤਮਕਤਾ ਬਦਲ ਸਕਦੀ ਹੈ।
" "ਐਪ ਸਥਾਪਤ ਨਹੀਂ ਕੀਤੀ ਗਈ।" "ਪੈਕੇਜ ਨੂੰ ਸਥਾਪਤ ਹੋਣ ਤੋਂ ਬਲਾਕ ਕੀਤਾ ਗਿਆ ਸੀ।" "ਪੈਕੇਜ ਦੇ ਇੱਕ ਮੌਜੂਦਾ ਪੈਕੇਜ ਨਾਲ ਵਿਵਾਦ ਹੋਣ ਕਰਕੇ ਐਪ ਸਥਾਪਤ ਨਹੀਂ ਕੀਤੀ ਗਈ।" "ਐਪ ਦੇ ਤੁਹਾਡੇ ਟੈਬਲੈੱਟ ਦੇ ਅਨੁਰੂਪ ਨਾ ਹੋਣ ਕਰਕੇ ਐਪ ਸਥਾਪਤ ਨਹੀਂ ਕੀਤੀ ਗਈ।" "ਇਹ ਐਪ ਤੁਹਾਡੇ ਟੀਵੀ ਦੇ ਅਨੁਰੂਪ ਨਹੀਂ ਹੈ।" "ਐਪ ਦੇ ਤੁਹਾਡੇ ਫ਼ੋਨ ਦੇ ਅਨੁਰੂਪ ਨਾ ਹੋਣ ਕਰਕੇ ਐਪ ਸਥਾਪਤ ਨਹੀਂ ਕੀਤੀ ਗਈ।" "ਪੈਕੇਜ ਦੇ ਅਵੈਧ ਪ੍ਰਤੀਤ ਹੋਣ ਕਰਕੇ ਐਪ ਸਥਾਪਤ ਨਹੀਂ ਕੀਤੀ ਗਈ।" "%1$s ਨੂੰ ਤੁਹਾਡੇ ਟੈਬਲੈੱਟ \'ਤੇ ਸਥਾਪਤ ਨਹੀਂ ਕੀਤਾ ਜਾ ਸਕਿਆ।" "%1$s ਨੂੰ ਤੁਹਾਡੇ ਟੀਵੀ \'ਤੇ ਸਥਾਪਤ ਨਹੀਂ ਕੀਤਾ ਜਾ ਸਕਿਆ।" "%1$s ਨੂੰ ਤੁਹਾਡੇ ਫ਼ੋਨ \'ਤੇ ਸਥਾਪਤ ਨਹੀਂ ਕੀਤਾ ਜਾ ਸਕਿਆ।" "ਖੋਲ੍ਹੋ" "ਤੁਹਾਡਾ ਪ੍ਰਸ਼ਾਸਕ ਅਗਿਆਤ ਸਰੋਤਾਂ ਤੋਂ ਪ੍ਰਾਪਤ ਐਪਾਂ ਸਥਾਪਤ ਨਹੀਂ ਕਰਨ ਦਿੰਦਾ" "ਇਹ ਵਰਤੋਂਕਾਰ ਅਗਿਆਤ ਐਪਾਂ ਨੂੰ ਸਥਾਪਤ ਨਹੀਂ ਕਰ ਸਕਦਾ" "ਇਸ ਵਰਤੋਂਕਾਰ ਨੂੰ ਐਪਾਂ ਸਥਾਪਤ ਕਰਨ ਦੀ ਇਜਾਜ਼ਤ ਨਹੀਂ ਹੈ" "ਠੀਕ ਹੈ" "ਪੁਰਾਲੇਖਬੱਧ ਕਰੋ" "ਫਿਰ ਵੀ ਅੱਪਡੇਟ ਕਰੋ" "ਐਪਾਂ ਪ੍ਰਬੰਧਿਤ ਕਰੋ" "ਜਗ੍ਹਾ ਖਾਲੀ ਨਹੀਂ" "%1$s ਨੂੰ ਸਥਾਪਤ ਨਹੀਂ ਕੀਤਾ ਜਾ ਸਕਿਆ। ਕੁਝ ਜਗ੍ਹਾ ਖਾਲੀ ਕਰਕੇ ਦੁਬਾਰਾ ਕੋਸ਼ਿਸ਼ ਕਰੋ।" "ਐਪ ਨਹੀਂ ਮਿਲੀ" "ਇਹ ਐਪ ਸਥਾਪਤ ਕੀਤੀਆਂ ਐਪਾਂ ਦੀ ਸੂਚੀ ਵਿੱਚ ਨਹੀਂ ਮਿਲੀ।" "ਮਨਜ਼ੂਰਸ਼ੁਦਾ ਨਹੀਂ" "ਮੌਜੂਦਾ ਵਰਤੋਂਕਾਰ ਨੂੰ ਇਹ ਅਣਸਥਾਪਨਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ ਹੈ।" "ਗੜਬੜ" "ਐਪ ਅਣਸਥਾਪਤ ਨਹੀਂ ਕੀਤੀ ਜਾ ਸਕੀ।" "ਐਪ ਅਣਸਥਾਪਤ ਕਰੋ" "ਅੱਪਡੇਟ ਅਣਸਥਾਪਤ ਕਰੋ" "%1$s ਅੱਗੇ ਦਿੱਤੀ ਐਪ ਦਾ ਭਾਗ ਹੈ:" "ਕੀ ਤੁਸੀਂ ਇਸ ਐਪ ਨੂੰ ਅਣਸਥਾਪਤ ਕਰਨਾ ਚਾਹੁੰਦੇ ਹੋ?" "ਤੁਹਾਡਾ ਨਿੱਜੀ ਡਾਟਾ ਰੱਖਿਅਤ ਕੀਤਾ ਜਾਵੇਗਾ" "ਕੀ ਇਸ ਐਪ ਨੂੰ ਸਾਰੇ ਵਰਤੋਂਕਾਰਾਂ ਲਈ ਪੁਰਾਲੇਖਬੱਧ ਕਰਨਾ ਹੈ? ਤੁਹਾਡਾ ਨਿੱਜੀ ਡਾਟਾ ਰੱਖਿਅਤ ਕੀਤਾ ਜਾਵੇਗਾ" "ਕੀ ਇਸ ਐਪ ਨੂੰ ਤੁਹਾਡੇ ਕਾਰਜ ਪ੍ਰੋਫਾਈਲ \'ਤੇ ਪੁਰਾਲੇਖਬੱਧ ਕਰਨਾ ਹੈ? ਤੁਹਾਡਾ ਨਿੱਜੀ ਡਾਟਾ ਰੱਖਿਅਤ ਕੀਤਾ ਜਾਵੇਗਾ" "ਕੀ ਇਸ ਐਪ ਨੂੰ %1$s ਲਈ ਪੁਰਾਲੇਖਬੱਧ ਕਰਨਾ ਹੈ? ਤੁਹਾਡਾ ਨਿੱਜੀ ਡਾਟਾ ਰੱਖਿਅਤ ਕੀਤਾ ਜਾਵੇਗਾ" "ਕੀ ਤੁਸੀਂ ਇਸ ਐਪ ਨੂੰ ਆਪਣੀ ਪ੍ਰਾਈਵੇਟ ਸਪੇਸ ਤੋਂ ਪੁਰਾਲੇਖਬੱਧ ਕਰਨਾ ਚਾਹੁੰਦੇ ਹੋ? ਤੁਹਾਡਾ ਨਿੱਜੀ ਡਾਟਾ ਰੱਖਿਅਤ ਕੀਤਾ ਜਾਵੇਗਾ" "ਕੀ ਤੁਸੀਂ ਇਸ ਐਪ ਨੂੰ ""ਸਾਰੇ"" ਵਰਤੋਂਕਾਰਾਂ ਲਈ ਅਣਸਥਾਪਤ ਕਰਨਾ ਚਾਹੁੰਦੇ ਹੋ? ਐਪਲੀਕੇਸ਼ਨ ਅਤੇ ਇਸਦਾ ਡਾਟਾ ਡੀਵਾਈਸ \'ਤੇ ""ਸਾਰੇ"" ਵਰਤੋਂਕਾਰਾਂ ਵੱਲੋਂ ਹਟਾ ਦਿੱਤਾ ਜਾਵੇਗਾ।" "ਕੀ ਤੁਸੀਂ ਵਰਤੋਂਕਾਰ %1$s ਲਈ ਇਸ ਐਪ ਨੂੰ ਅਣਸਥਾਪਤ ਕਰਨਾ ਚਾਹੁੰਦੇ ਹੋ?" "ਕੀ ਤੁਸੀਂ ਇਸ ਐਪ ਨੂੰ ਆਪਣੇ ਕਾਰਜ ਪ੍ਰੋਫਾਈਲ ਤੋਂ ਅਣਸਥਾਪਤ ਕਰਨਾ ਚਾਹੁੰਦੇ ਹੋ?" "ਕੀ ਇਸ ਐਪ ਨੂੰ ਫੈਕਟਰੀ ਵਰਜਨ ਨਾਲ ਬਦਲਣਾ ਹੈ? ਸਾਰਾ ਡਾਟਾ ਹਟਾ ਦਿੱਤਾ ਜਾਵੇਗਾ।" "ਕੀ ਇਸ ਐਪ ਨੂੰ ਫੈਕਟਰੀ ਵਰਜਨ ਨਾਲ ਬਦਲਣਾ ਹੈ? ਸਾਰਾ ਡਾਟਾ ਹਟਾ ਦਿੱਤਾ ਜਾਵੇਗਾ। ਇਹ ਇਸ ਡੀਵਾਈਸ ਦੇ ਸਾਰੇ ਵਰਤੋਂਕਾਰਾਂ ਨੂੰ ਪ੍ਰਭਾਵਿਤ ਕਰੇਗਾ, ਜਿਸ ਵਿੱਚ ਕਾਰਜ ਪ੍ਰੋਫਾਈਲ ਵਾਲੇ ਵਰਤੋਂਕਾਰ ਵੀ ਸ਼ਾਮਲ ਹਨ।" "%1$s ਐਪ ਡਾਟਾ ਰੱਖੋ।" "ਕੀ ਤੁਸੀਂ ਇਸ ਐਪ ਨੂੰ ਮਿਟਾਉਣਾ ਚਾਹੁੰਦੇ ਹੋ?" "ਕੀ ਤੁਸੀਂ ਇਸ ਐਪ ਨੂੰ ਅਣਸਥਾਪਤ ਕਰਨਾ ਚਾਹੁੰਦੇ ਹੋ? %1$s ਦੇ ਕਲੋਨ ਨੂੰ ਵੀ ਮਿਟਾਇਆ ਜਾਵੇਗਾ।" "ਕੀ ਤੁਸੀਂ ਇਸ ਐਪ ਨੂੰ ਆਪਣੀ ਪ੍ਰਾਈਵੇਟ ਸਪੇਸ ਤੋਂ ਅਣਸਥਾਪਤ ਕਰਨਾ ਚਾਹੁੰਦੇ ਹੋ?" "ਚੱਲ ਰਹੀਆਂ ਅਣਸਥਾਪਨਾਵਾਂ" "ਅਸਫਲ ਅਣਸਥਾਪਨਾਵਾਂ" "ਅਣਸਥਾਪਤ ਕੀਤਾ ਜਾ ਰਿਹਾ ਹੈ…" "%1$s ਨੂੰ ਅਣਸਥਾਪਤ ਕੀਤਾ ਜਾ ਰਿਹਾ ਹੈ…" "ਅਣਸਥਾਪਤ ਕਰਨਾ ਮੁਕੰਮਲ ਹੋਇਆ।" "%1$s ਨੂੰ ਅਣਸਥਾਪਤ ਕੀਤਾ ਗਿਆ" "%1$s ਕਲੋਨ ਨੂੰ ਮਿਟਾਇਆ ਗਿਆ" "ਅਣਸਥਾਪਤ ਕਰਨਾ ਅਸਫਲ ਰਿਹਾ।" "%1$s ਨੂੰ ਅਣਸਥਾਪਤ ਕਰਨਾ ਅਸਫਲ ਰਿਹਾ।" "%1$s ਦੇ ਕਲੋਨ ਨੂੰ ਮਿਟਾਇਆ ਜਾ ਰਿਹਾ ਹੈ…" "ਕਿਰਿਆਸ਼ੀਲ ਡੀਵਾਈਸ ਪ੍ਰਸ਼ਾਸਕ ਐਪ ਨੂੰ ਅਣਸਥਾਪਤ ਨਹੀਂ ਕੀਤਾ ਜਾ ਸਕਦਾ" "%1$s ਲਈ ਕਿਰਿਆਸ਼ੀਲ ਡੀਵਾਈਸ ਪ੍ਰਸ਼ਾਸਕ ਐਪ ਨੂੰ ਅਣਸਥਾਪਤ ਨਹੀਂ ਕੀਤਾ ਜਾ ਸਕਦਾ" "ਇਹ ਐਪ ਕੁਝ ਵਰਤੋਂਕਾਰਾਂ ਜਾਂ ਪ੍ਰੋਫਾਈਲਾਂ ਲਈ ਲੋੜੀਂਦੀ ਹੈ ਅਤੇ ਹੋਰਾਂ ਲਈ ਅਣਸਥਾਪਤ ਕੀਤੀ ਗਈ ਹੈ" "ਇਹ ਐਪ ਤੁਹਾਡੀ ਪ੍ਰੋਫਾਈਲ ਲਈ ਲੋੜੀਂਦੀ ਹੈ ਅਤੇ ਇਸਨੂੰ ਅਣਸਥਾਪਤ ਨਹੀਂ ਕੀਤਾ ਜਾ ਸਕਦਾ।" "ਇਹ ਐਪ ਤੁਹਾਡੇ ਡੀਵਾਈਸ ਪ੍ਰਸ਼ਾਸਕ ਵੱਲੋਂ ਲੋੜੀਂਦੀ ਹੈ ਅਤੇ ਇਸਨੂੰ ਅਣਸਥਾਪਤ ਨਹੀਂ ਕੀਤਾ ਜਾ ਸਕਦਾ।" "ਡੀਵਾਈਸ ਪ੍ਰਸ਼ਾਸਕ ਐਪਾਂ ਦਾ ਪ੍ਰਬੰਧਨ ਕਰੋ" "ਵਰਤੋਂਕਾਰਾਂ ਦਾ ਪ੍ਰਬੰਧਨ ਕਰੋ" "%1$s ਨੂੰ ਅਣਸਥਾਪਤ ਨਹੀਂ ਕੀਤਾ ਜਾ ਸਕਿਆ।" "ਪੈਕੇਜ ਨੂੰ ਪਾਰਸ ਕਰਨ ਵਿੱਚ ਇੱਕ ਸਮੱਸਿਆ ਸੀ।" "ਐਪ ਨੂੰ ਸਟੇਜ ਕੀਤਾ ਜਾ ਰਿਹਾ ਹੈ…" "ਅਗਿਆਤ" "ਤੁਹਾਡੀ ਸੁਰੱਖਿਆ ਲਈ, ਫ਼ਿਲਹਾਲ ਤੁਹਾਡੇ ਟੈਬਲੈੱਟ ਨੂੰ ਇਸ ਸਰੋਤ ਤੋਂ ਅਗਿਆਤ ਐਪਾਂ ਸਥਾਪਤ ਕਰਨ ਦੀ ਇਜਾਜ਼ਤ ਨਹੀਂ ਹੈ। ਤੁਸੀਂ ਇਸ ਨੂੰ ਸੈਟਿੰਗਾਂ ਵਿੱਚ ਬਦਲ ਸਕਦੇ ਹੋ।" "ਤੁਹਾਡੀ ਸੁਰੱਖਿਆ ਲਈ, ਫ਼ਿਲਹਾਲ ਤੁਹਾਡੇ ਟੀਵੀ ਨੂੰ ਇਸ ਸਰੋਤ ਤੋਂ ਅਗਿਆਤ ਐਪਾਂ ਸਥਾਪਤ ਕਰਨ ਦੀ ਇਜਾਜ਼ਤ ਨਹੀਂ ਹੈ। ਤੁਸੀਂ ਇਸ ਨੂੰ ਸੈਟਿੰਗਾਂ ਵਿੱਚ ਬਦਲ ਸਕਦੇ ਹੋ।" "ਤੁਹਾਡੀ ਸੁਰੱਖਿਆ ਲਈ, ਫ਼ਿਲਹਾਲ ਤੁਹਾਡੀ ਘੜੀ ਨੂੰ ਇਸ ਸਰੋਤ ਤੋਂ ਅਗਿਆਤ ਐਪਾਂ ਸਥਾਪਤ ਕਰਨ ਦੀ ਆਗਿਆ ਨਹੀਂ ਹੈ। ਤੁਸੀਂ ਇਸ ਨੂੰ ਸੈਟਿੰਗਾਂ ਵਿੱਚ ਬਦਲ ਸਕਦੇ ਹੋ।" "ਤੁਹਾਡੀ ਸੁਰੱਖਿਆ ਲਈ, ਫ਼ਿਲਹਾਲ ਤੁਹਾਡੇ ਫ਼ੋਨ ਨੂੰ ਇਸ ਸਰੋਤ ਤੋਂ ਅਗਿਆਤ ਐਪਾਂ ਸਥਾਪਤ ਕਰਨ ਦੀ ਆਗਿਆ ਨਹੀਂ ਹੈ। ਤੁਸੀਂ ਇਸ ਨੂੰ ਸੈਟਿੰਗਾਂ ਵਿੱਚ ਬਦਲ ਸਕਦੇ ਹੋ।" "ਅਗਿਆਤ ਐਪਾਂ ਤੋਂ ਹੋਣ ਵਾਲੇ ਹਮਲਿਆਂ ਕਰਕੇ ਤੁਹਾਡੇ ਫ਼ੋਨ ਅਤੇ ਨਿੱਜੀ ਡਾਟੇ ਨਾਲ ਛੇੜਛਾੜ ਹੋ ਸਕਦੀ ਹੈ। ਇਹ ਐਪ ਸਥਾਪਤ ਕਰਕੇ, ਤੁਸੀਂ ਸਹਿਮਤੀ ਦਿੰਦੇ ਹੋ ਕਿ ਆਪਣੇ ਫ਼ੋਨ ਨੂੰ ਹੋਣ ਵਾਲੇ ਕਿਸੇ ਵੀ ਨੁਕਸਾਨ ਜਾਂ ਡਾਟੇ ਦੀ ਹਾਨੀ ਲਈ ਤੁਸੀਂ ਜ਼ਿੰਮੇਵਾਰ ਹੋ ਜੋ ਸ਼ਾਇਦ ਇਸ ਐਪ ਨੂੰ ਵਰਤਣ ਦੇ ਨਤੀਜੇ ਵਜੋਂ ਹੋ ਸਕਦਾ ਹੈ।" "ਤੁਹਾਡਾ ਟੈਬਲੈੱਟ ਅਤੇ ਨਿੱਜੀ ਡਾਟਾ ਅਗਿਆਤ ਐਪਾਂ ਤੋਂ ਹਮਲੇ ਪ੍ਰਤੀ ਵਧੇਰੇ ਵਿੰਨਣਸ਼ੀਲ ਹਨ। ਇਹ ਐਪ ਸਥਾਪਤ ਕਰਕੇ, ਤੁਸੀਂ ਸਹਿਮਤੀ ਦਿੰਦੇ ਹੋ ਕਿ ਆਪਣੇ ਟੈਬਲੈੱਟ ਨੂੰ ਹੋਣ ਵਾਲੇ ਕਿਸੇ ਵੀ ਨੁਕਸਾਨ ਜਾਂ ਡਾਟੇ ਦੀ ਹਾਨੀ ਲਈ ਤੁਸੀਂ ਜ਼ੁੰਮੇਵਾਰ ਹੋ ਜੋ ਸ਼ਾਇਦ ਇਸ ਐਪ ਨੂੰ ਵਰਤਣ ਦੇ ਨਤੀਜੇ ਵਜੋਂ ਹੋ ਸਕਦਾ ਹੈ।" "ਤੁਹਾਡਾ ਟੀਵੀ ਅਤੇ ਨਿੱਜੀ ਡਾਟਾ ਅਗਿਆਤ ਐਪਾਂ ਤੋਂ ਹਮਲੇ ਪ੍ਰਤੀ ਵਧੇਰੇ ਵਿੰਨਣਸ਼ੀਲ ਹਨ। ਇਹ ਐਪ ਸਥਾਪਤ ਕਰਕੇ, ਤੁਸੀਂ ਸਹਿਮਤੀ ਦਿੰਦੇ ਹੋ ਕਿ ਆਪਣੇ ਟੀਵੀ ਨੂੰ ਹੋਣ ਵਾਲੇ ਕਿਸੇ ਵੀ ਨੁਕਸਾਨ ਜਾਂ ਡਾਟੇ ਦੀ ਹਾਨੀ ਲਈ ਤੁਸੀਂ ਜ਼ੁੰਮੇਵਾਰ ਹੋ ਜੋ ਸ਼ਾਇਦ ਇਸ ਐਪ ਨੂੰ ਵਰਤਣ ਦੇ ਨਤੀਜੇ ਵਜੋਂ ਹੋ ਸਕਦਾ ਹੈ।" "%1$s ਦਾ ਕਲੋਨ" "ਕੀ %1$s ਨੂੰ ਪੁਰਾਲੇਖਬੱਧ ਕਰਨਾ ਹੈ?" "ਜਾਰੀ ਰੱਖੋ" "ਸੈਟਿੰਗਾਂ" "ਵੀਅਰ ਐਪਾਂ ਸਥਾਪਤ ਜਾਂ ਅਣਸਥਾਪਤ ਕਰਨਾ" "ਐਪ ਸਥਾਪਨਾ ਦੀ ਸੂਚਨਾ" "ਸਫਲਤਾਪੂਰਵਕ ਸਥਾਪਤ ਕੀਤੀ ਗਈ" "\"%1$s\" ਨੂੰ ਸਫਲਤਾਪੂਰਵਕ ਸਥਾਪਤ ਕੀਤਾ ਗਿਆ" "ਕੀ %1$s ਨੂੰ %2$s ਤੋਂ ਮੁੜ-ਬਹਾਲ ਕਰਨਾ ਹੈ?" "ਇਹ ਐਪ ਬੈਕਗ੍ਰਾਊਂਡ ਵਿੱਚ ਡਾਊਨਲੋਡ ਹੋਣੀ ਸ਼ੁਰੂ ਹੋ ਜਾਵੇਗੀ" "ਮੁੜ-ਬਹਾਲ ਕਰੋ" "ਤੁਸੀਂ ਆਫ਼ਲਾਈਨ ਹੋ" "ਇਸ ਐਪ ਨੂੰ ਮੁੜ-ਬਹਾਲ ਕਰਨ ਲਈ, ਆਪਣੇ ਇੰਟਰਨੈੱਟ ਕਨੈਕਸ਼ਨ ਦੀ ਜਾਂਚ ਕਰ ਕੇ ਦੁਬਾਰਾ ਕੋਸ਼ਿਸ਼ ਕਰੋ" "ਕੋਈ ਗੜਬੜ ਹੋ ਗਈ" "ਇਸ ਐਪ ਨੂੰ ਮੁੜ-ਬਹਾਲ ਕਰਨ ਵੇਲੇ ਕੋਈ ਸਮੱਸਿਆ ਆਈ" "ਲੋੜੀਂਦੀ ਸਟੋਰੇਜ ਨਹੀਂ ਹੈ" "ਇਸ ਐਪ ਨੂੰ ਮੁੜ-ਬਹਾਲ ਕਰਨ ਲਈ, ਤੁਸੀਂ ਆਪਣੇ ਡੀਵਾਈਸ \'ਤੇ ਜਗ੍ਹਾ ਖਾਲੀ ਕਰ ਸਕਦੇ ਹੋ। ਲੋੜੀਂਦੀ ਸਟੋਰੇਜ: %1$s" "ਕਾਰਵਾਈ ਦੀ ਲੋੜ" "ਇਸ ਐਪ ਨੂੰ ਮੁੜ-ਬਹਾਲ ਕਰਨ ਲਈ ਅਗਲੇ ਪੜਾਵਾਂ ਦੀ ਪਾਲਣਾ ਕਰੋ" "%1$s ਨੂੰ ਬੰਦ ਕੀਤਾ ਗਿਆ" "ਇਸ ਐਪ ਨੂੰ ਮੁੜ-ਬਹਾਲ ਕਰਨ ਲਈ, ਸੈਟਿੰਗਾਂ ਵਿੱਚ ਜਾ ਕੇ%1$s ਨੂੰ ਚਾਲੂ ਕਰੋ" "%1$s ਨੂੰ ਅਣਸਥਾਪਤ ਕੀਤਾ ਗਿਆ" "ਇਸ ਐਪ ਨੂੰ ਮੁੜ-ਬਹਾਲ ਕਰਨ ਲਈ, ਤੁਹਾਨੂੰ %1$s ਨੂੰ ਸਥਾਪਤ ਕਰਨ ਦੀ ਲੋੜ ਪਵੇਗੀ" "ਜਾਰੀ ਰੱਖੋ" "ਸਟੋਰੇਜ ਕਲੀਅਰ ਕਰੋ" "ਸੈਟਿੰਗਾਂ" "ਬੰਦ ਕਰੋ"