"AdServices Topics API ਤੱਕ ਪਹੁੰਚ ਮਿਲਦੀ ਹੈ" "ਐਪਲੀਕੇਸ਼ਨ ਨੂੰ AdServices Topics API ਤੱਕ ਪਹੁੰਚ ਕਰਨ ਦੀ ਆਗਿਆ ਮਿਲਦੀ ਹੈ।" "AdServices Attribution API ਤੱਕ ਪਹੁੰਚ ਮਿਲਦੀ ਹੈ" "ਐਪਲੀਕੇਸ਼ਨ ਨੂੰ AdServices Attribution API ਤੱਕ ਪਹੁੰਚ ਕਰਨ ਦੀ ਆਗਿਆ ਮਿਲਦੀ ਹੈ।" "AdServices Custom Audience API ਤੱਕ ਪਹੁੰਚ ਮਿਲਦੀ ਹੈ" "ਐਪਲੀਕੇਸ਼ਨ ਨੂੰ AdServices Custom Audience API ਤੱਕ ਪਹੁੰਚ ਕਰਨ ਦੀ ਆਗਿਆ ਮਿਲਦੀ ਹੈ।" "ਵਿਗਿਆਪਨ ਆਈਡੀ API ਤੱਕ ਪਹੁੰਚ ਮਿਲਦੀ ਹੈ" "ਕਿਸੇ ਐਪਲੀਕੇਸ਼ਨ ਨੂੰ ਵਿਗਿਆਪਨ ਆਈਡੀ API ਤੱਕ ਪਹੁੰਚ ਕਰਨ ਦੀ ਆਗਿਆ ਮਿਲਦੀ ਹੈ।" "AdServices Consent API ਤੱਕ ਪਹੁੰਚ" "ਐਪਲੀਕੇਸ਼ਨ ਨੂੰ AdServices Consent API ਤੱਕ ਪਹੁੰਚ ਕਰਨ ਦੀ ਆਗਿਆ ਮਿਲਦੀ ਹੈ।" "Ad ID API ਤੱਕ ਪਹੁੰਚ ਮਿਲਦੀ ਹੈ" "ਕਿਸੇ ਐਪਲੀਕੇਸ਼ਨ ਨੂੰ Ad ID API ਤੱਕ ਪਹੁੰਚ ਕਰਨ ਦੀ ਆਗਿਆ ਮਿਲਦੀ ਹੈ।" "AdServices Cobalt Upload API ਤੱਕ ਪਹੁੰਚ ਕਰੋ" "ਐਪਲੀਕੇਸ਼ਨ ਨੂੰ AdServices Cobalt Upload API ਤੱਕ ਪਹੁੰਚ ਕਰਨ ਦੀ ਆਗਿਆ ਦਿੰਦੀ ਹੈ।" "App Set ID API ਤੱਕ ਪਹੁੰਚ ਮਿਲਦੀ ਹੈ" "ਐਪਲੀਕੇਸ਼ਨ ਨੂੰ App Set ID API ਤੱਕ ਪਹੁੰਚ ਕਰਨ ਦੀ ਆਗਿਆ ਮਿਲਦੀ ਹੈ।" "Consent Service API ਤੱਕ ਪਹੁੰਚ" "ਐਪਲੀਕੇਸ਼ਨ ਨੂੰ Consent Service API ਤੱਕ ਪਹੁੰਚ ਕਰਨ ਦੀ ਆਗਿਆ ਮਿਲਦੀ ਹੈ।" "AdService API ਨੂੰ ਚਾਲੂ ਜਾਂ ਬੰਦ ਕਰਨ ਦੀ ਸਥਿਤੀ ਵਿੱਚ ਸੰਸ਼ੋਧਨ ਤੱਕ ਪਹੁੰਚ ਕਰੋ" "ਇਸ ਨਾਲ ਕਿਸੇ ਐਪਲੀਕੇਸ਼ਨ ਨੂੰ AdService API ਨੂੰ ਚਾਲੂ ਜਾਂ ਬੰਦ ਕਰਨ ਦੀ ਸਥਿਤੀ ਵਿੱਚ ਸੰਸ਼ੋਧਨ ਤੱਕ ਪਹੁੰਚ ਕਰਨ ਦੀ ਆਗਿਆ ਮਿਲਦੀ ਹੈ।" "AdService API ਨੂੰ ਚਾਲੂ ਜਾਂ ਬੰਦ ਕਰਨ ਦੀ ਸਥਿਤੀ ਤੱਕ ਪਹੁੰਚ ਕਰੋ" "ਇਸ ਨਾਲ ਕਿਸੇ ਐਪਲੀਕੇਸ਼ਨ ਨੂੰ AdService API ਨੂੰ ਚਾਲੂ ਜਾਂ ਬੰਦ ਕਰਨ ਦੀ ਸਥਿਤੀ ਤੱਕ ਪਹੁੰਚ ਕਰਨ ਦੀ ਆਗਿਆ ਮਿਲਦੀ ਹੈ।" "AdServicesManager ਦੇ API ਤੱਕ ਪਹੁੰਚ" "ਐਪਲੀਕੇਸ਼ਨ ਨੂੰ AdServicesManager ਦੇ API ਤੱਕ ਪਹੁੰਚ ਕਰਨ ਦੀ ਆਗਿਆ ਦਿੰਦੀ ਹੈ।" "AdService ਦੇ ਅੱਪਡੇਟ AdId API ਤੱਕ ਪਹੁੰਚ ਕਰੋ।" "ਐਪਲੀਕੇਸ਼ਨ ਨੂੰ AdService ਦੇ ਅੱਪਡੇਟ AdId API ਤੱਕ ਪਹੁੰਚ ਕਰਨ ਦੀ ਆਗਿਆ ਦਿੰਦਾ ਹੈ।" "ਵਿਗਿਆਪਨ ਪਰਦੇਦਾਰੀ" "Android ਦੇ ਵਿਗਿਆਪਨ ਪਰਦੇਦਾਰੀ ਸੰਬੰਧੀ ਬੀਟਾ ਵਰਜਨ ਵਿੱਚ ਸ਼ਾਮਲ ਹੋਵੋ" "Android ਤੁਹਾਨੂੰ ਵਿਗਿਆਪਨ ਦਿਖਾਉਣ ਵਾਸਤੇ ਐਪਾਂ ਲਈ ਹੋਰ ਜ਼ਿਆਦਾ ਨਿੱਜੀ ਤਰੀਕਿਆਂ ਦੀ ਪੜਚੋਲ ਕਰ ਰਿਹਾ ਹੈ" "ਹੋਰ ਜਾਣੋ" "Android ਦਾ ਵਿਗਿਆਪਨ ਪਰਦੇਦਾਰੀ ਸੰਬੰਧੀ ਬੀਟਾ ਵਰਜਨ" "ਨਵਾਂ ਕੀ ਹੈ" "ਪ੍ਰਾਈਵੇਸੀ ਸੈਂਡਬਾਕਸ ਦੀਆਂ ਨਵੀਆਂ ਪਰਦੇਦਾਰੀ ਵਿਸ਼ੇਸ਼ਤਾਵਾਂ ਐਪਾਂ ਨੂੰ ਤੁਹਾਨੂੰ ਢੁਕਵੇਂ ਵਿਗਿਆਪਨ ਦਿਖਾਉਣ ਦਿੰਦੀਆਂ ਹਨ, ਪਰ ਉਨ੍ਹਾਂ ਐਪਾਂ ਨੂੰ ਹੋਰ ਵਿਕਾਸਕਾਰਾਂ ਦੀਆਂ ਵੈੱਬਸਾਈਟਾਂ ਅਤੇ ਐਪਾਂ \'ਤੇ ਤੁਹਾਡੀਆਂ ਸਰਗਰਮੀਆਂ ਬਾਰੇ ਜਾਣਕਾਰੀ ਪ੍ਰਾਪਤ ਕਰਨ ਤੋਂ ਪ੍ਰਤਿਬੰਧਿਤ ਕਰਦੀਆਂ ਹਨ।" "ਇਹ ਕਿਵੇਂ ਕੰਮ ਕਰਦਾ ਹੈ" "ਭਾਗ ਲੈਣ ਦਾ ਤਰੀਕਾ" "ਬੀਟਾ ਨੂੰ ਚਾਲੂ ਕਰਨ ਨਾਲ ਐਪਾਂ ਨੂੰ ਤੁਹਾਨੂੰ ਵਿਗਿਆਪਨ ਦਿਖਾਉਣ ਲਈ ਇਨ੍ਹਾਂ ਨਵੇਂ, ਹੋਰ ਜ਼ਿਆਦਾ ਨਿੱਜੀ ਤਰੀਕਿਆਂ ਦੀ ਜਾਂਚ ਕਰਨ ਦੀ ਆਗਿਆ ਮਿਲਦੀ ਹੈ। ਤੁਸੀਂ ਆਪਣੀਆਂ ਪਰਦੇਦਾਰੀ ਸੈਟਿੰਗਾਂ ਵਿੱਚ ਜਾ ਕੇ ਕਿਸੇ ਵੇਲੇ ਵੀ ਬੀਟਾ ਨੂੰ ਬੰਦ ਕਰ ਸਕਦੇ ਹੋ।" "ਨਹੀਂ ਧੰਨਵਾਦ" "ਚਾਲੂ ਕਰੋ" "ਹੋਰ" "ਭਾਗੀਦਾਰੀ ਲਈ ਤੁਹਾਡਾ ਧੰਨਵਾਦ" "ਤੁਸੀਂ Android ਦੇ ਵਿਗਿਆਪਨ ਪਰਦੇਦਾਰੀ ਸੰਬੰਧੀ ਬੀਟਾ ਵਰਜਨ ਦਾ ਹਿੱਸਾ ਹੋ। ਪ੍ਰਾਈਵੇਸੀ ਸੈਂਡਬਾਕਸ ਨੂੰ ਤੁਹਾਡੇ ਡੀਵਾਈਸ ਲਈ ਚਾਲੂ ਕੀਤਾ ਗਿਆ ਹੈ।\n\nਤੁਸੀਂ ਆਪਣੀਆਂ ਪਰਦੇਦਾਰੀ ਸੈਟਿੰਗਾਂ ਵਿੱਚ ਜਾ ਕੇ ਹੋਰ ਜਾਣ ਸਕਦੇ ਹੋ ਜਾਂ ਕਿਸੇ ਵੀ ਸਮੇਂ ਬੀਟਾ ਨੂੰ ਬੰਦ ਕਰ ਸਕਦੇ ਹੋ।" "ਤੁਸੀਂ ਭਾਗੀਦਾਰੀ ਨਾ ਕਰਨ ਦੀ ਚੋਣ ਕੀਤੀ ਹੈ" "ਤੁਹਾਡੇ ਜਵਾਬ ਲਈ ਧੰਨਵਾਦ। ਪ੍ਰਾਈਵੇਸੀ ਸੈਂਡਬਾਕਸ ਨੂੰ ਤੁਹਾਡੇ ਡੀਵਾਈਸ ਲਈ ਬੰਦ ਕੀਤਾ ਗਿਆ ਹੈ।\n\nਜੇ ਤੁਸੀਂ ਆਪਣਾ ਮਨ ਬਦਲ ਲੈਂਦੇ ਹੋ ਜਾਂ ਹੋਰ ਜਾਣਨਾ ਚਾਹੁੰਦੇ ਹੋ, ਤਾਂ ਆਪਣੀਆਂ ਪਰਦੇਦਾਰੀ ਸੈਟਿੰਗਾਂ ਵਿੱਚ ਜਾਓ।" "ਪਰਦੇਦਾਰੀ ਸੈਟਿੰਗਾਂ" "ਤੁਸੀਂ ਬੀਟਾ ਦਾ ਹਿੱਸਾ ਹੋ" "ਪ੍ਰਾਈਵੇਸੀ ਸੈਂਡਬਾਕਸ ਨੂੰ ਤੁਹਾਡੇ ਡੀਵਾਈਸ ਲਈ ਚਾਲੂ ਕੀਤਾ ਗਿਆ ਹੈ, ਅਤੇ ਐਪਾਂ ਤੁਹਾਨੂੰ ਵਿਗਿਆਪਨ ਦਿਖਾਉਣ ਲਈ ਇਨ੍ਹਾਂ ਨਵੇਂ, ਹੋਰ ਜ਼ਿਆਦਾ ਨਿੱਜੀ ਤਰੀਕਿਆਂ ਦੀ ਜਾਂਚ ਕਰ ਸਕਦੀਆਂ ਹਨ। ਤੁਸੀਂ ਆਪਣੀਆਂ ਪਰਦੇਦਾਰੀ ਸੈਟਿੰਗਾਂ ਵਿੱਚ ਜਾ ਕੇ ਕਿਸੇ ਵੇਲੇ ਵੀ ਬੀਟਾ ਨੂੰ ਬੰਦ ਕਰ ਸਕਦੇ ਹੋ।" "ਸਮਝ ਲਿਆ" "Android ਦਾ ਪ੍ਰਾਈਵੇਸੀ ਸੈਂਡਬਾਕਸ ਨਵੀਆਂ ਵਿਸ਼ੇਸ਼ਤਾਵਾਂ ਮੁਹੱਈਆ ਕਰਵਾਉਂਦਾ ਹੈ, ਜਿਨ੍ਹਾਂ ਨੂੰ ਐਪਾਂ ਤੁਹਾਡੇ ਮਨਪਸੰਦ ਵਿਗਿਆਪਨ ਦਿਖਾਉਣ ਲਈ ਵਰਤ ਸਕਦੀਆਂ ਹਨ। ਇਹ ਤਕਨਾਲੋਜੀਆਂ ਡੀਵਾਈਸ ਪਛਾਣਕਰਤਾਵਾਂ ਦੀ ਵਰਤੋਂ ਨਹੀਂ ਕਰਦੀਆਂ।\n\nAndroid ਅਤੇ ਤੁਹਾਡੀਆਂ ਐਪਾਂ ਤੁਹਾਡੇ ਦਿਲਚਸਪੀ ਵਾਲੇ ਵਿਗਿਆਪਨਾਂ ਦੀਆਂ ਕਿਸਮਾਂ ਬਾਰੇ ਅੰਦਾਜ਼ਾ ਲਗਾ ਸਕਦੀਆਂ ਹਨ, ਅਤੇ ਉਨ੍ਹਾਂ ਦਿਲਚਸਪੀਆਂ ਨੂੰ ਤੁਹਾਡੇ ਡੀਵਾਈਸ \'ਤੇ ਕੁਝ ਸਮੇਂ ਲਈ ਰੱਖਿਅਤ ਕਰ ਸਕਦੀਆਂ ਹਨ। ਇਸ ਨਾਲ ਐਪਾਂ ਨੂੰ ਹੋਰ ਵਿਕਾਸਕਾਰਾਂ ਦੀਆਂ ਵੈੱਬਸਾਈਟਾਂ ਅਤੇ ਐਪਾਂ \'ਤੇ ਤੁਹਾਡੀ ਸਰਗਰਮੀ ਨੂੰ ਟਰੈਕ ਕੀਤੇ ਬਿਨਾਂ, ਤੁਹਾਨੂੰ ਤੁਹਾਡੇ ਮਨਪਸੰਦ ਵਿਗਿਆਪਨ ਦਿਖਾਉਣ ਦੀ ਆਗਿਆ ਮਿਲਦੀ ਹੈ।" "ਪ੍ਰਾਈਵੇਸੀ ਸੈਂਡਬਾਕਸ ਨਾਲ ਵਿਗਿਆਪਨ ਵਿਅਕਤੀਗਤਕਰਨ" "•  Android ਰਾਹੀਂ ਦਿਲਚਸਪੀਆਂ ਦਾ ਅੰਦਾਜ਼ਾ" "Android ਤੁਹਾਡੇ ਵੱਲੋਂ ਵਰਤੀਆਂ ਜਾਣ ਵਾਲੀਆਂ ਐਪਾਂ ਦੇ ਆਧਾਰ \'ਤੇ ਸਮੇਂ-ਸਮੇਂ \'ਤੇ ਤੁਹਾਡੀਆਂ ਪ੍ਰਮੁੱਖ ਦਿਲਚਸਪੀਆਂ ਬਾਰੇ ਅੰਦਾਜ਼ਾ ਲਗਾਉਂਦਾ ਹੈ, ਉਦਾਹਰਨ ਲਈ, \"ਖੇਡਾਂ\" ਜਾਂ \"ਯਾਤਰਾ\"।\n\nਬਾਅਦ ਵਿੱਚ, ਐਪ ਤੁਹਾਨੂੰ ਹੋਰ ਢੁਕਵੇਂ ਵਿਗਿਆਪਨ ਦਿਖਾਉਣ ਲਈ Android ਨੂੰ ਉਨ੍ਹਾਂ ਦਿਲਚਸਪੀਆਂ ਦੀ ਵਰਤੋਂ ਕਰਨ ਲਈ ਕਹਿ ਸਕਦੀ ਹੈ।\n\nਤੁਸੀਂ ਮੌਜੂਦਾ ਦਿਲਚਸਪੀਆਂ ਦੀ ਸੂਚੀ ਨੂੰ ਆਪਣੀਆਂ ਪਰਦੇਦਾਰੀ ਸੈਟਿੰਗਾਂ ਵਿੱਚ ਜਾ ਕੇ ਦੇਖ ਸਕਦੇ ਹੋ, ਅਤੇ ਅਜਿਹੀ ਕਿਸੇ ਵੀ ਦਿਲਚਸਪੀ ਨੂੰ ਬਲਾਕ ਕਰ ਸਕਦੇ ਹੋ ਜੋ ਤੁਹਾਨੂੰ ਪਸੰਦ ਨਹੀਂ ਹੈ।" "•  ਐਪਾਂ ਰਾਹੀਂ ਦਿਲਚਸਪੀਆਂ ਦਾ ਅੰਦਾਜ਼ਾ" "ਐਪਾਂ ਤੁਹਾਡੀਆਂ ਦਿਲਚਸਪੀਆਂ ਬਾਰੇ ਅੰਦਾਜ਼ਾ ਲਗਾ ਸਕਦੀਆਂ ਹਨ ਅਤੇ ਉਨ੍ਹਾਂ ਨੂੰ Android ਨਾਲ ਕੁਝ ਸਮੇਂ ਲਈ ਰੱਖਿਅਤ ਕਰ ਸਕਦੀਆਂ ਹਨ। ਉਦਾਹਰਨ ਲਈ, ਜਿਸ ਐਪ ਦੀ ਵਰਤੋਂ ਤੁਸੀਂ ਦੌੜਨ ਲਈ ਜੁੱਤੇ ਖਰੀਦਣ ਵਾਸਤੇ ਕਰਦੇ ਹੋ, ਉਹ ਤੁਹਾਡੀ ਦਿਲਚਸਪੀ ਦਾ \"ਮੈਰਾਥਨ ਦੌੜਣਾ\" ਵਜੋਂ ਅੰਦਾਜ਼ਾ ਲਗਾ ਸਕਦੀ ਹੈ।\n\nਬਾਅਦ ਵਿੱਚ, ਇਸ ਦਿਲਚਸਪੀ ਦੇ ਆਧਾਰ \'ਤੇ, ਕੋਈ ਵੱਖਰੀ ਐਪ ਤੁਹਾਨੂੰ ਮੈਰਾਥਨ ਨਾਲ ਸੰਬੰਧਿਤ ਵਿਗਿਆਪਨ ਦਿਖਾ ਸਕਦੀ ਹੈ।\n\nਆਪਣੀਆਂ ਪਰਦੇਦਾਰੀ ਸੈਟਿੰਗਾਂ ਵਿੱਚ ਜਾ ਕੇ, ਤੁਸੀਂ ਉਨ੍ਹਾਂ ਐਪਾਂ ਦੀ ਸੂਚੀ ਦਾ ਪ੍ਰਬੰਧਨ ਕਰ ਸਕਦੇ ਹੋ ਜਿਨ੍ਹਾਂ ਵਿੱਚ ਦਿਲਚਸਪੀਆਂ ਰੱਖਿਅਤ ਹਨ।" "ਨਵੀਆਂ ਵਿਗਿਆਪਨ ਪਰਦੇਦਾਰੀ ਵਿਸ਼ੇਸ਼ਤਾਵਾਂ" "ਵਿਗਿਆਪਨ ਵਿਸ਼ੇ ਅਤੇ ਨਵੇਂ ਕੰਟਰੋਲ ਤੁਹਾਨੂੰ ਉਨ੍ਹਾਂ ਵਿਗਿਆਪਨਾਂ ਲਈ ਵੱਧ ਵਿਕਲਪ ਦਿੰਦੇ ਹਨ ਜਿਨ੍ਹਾਂ ਨੂੰ ਤੁਸੀਂ ਦੇਖਦੇ ਹੋ" "ਨਵੀਆਂ ਵਿਗਿਆਪਨ ਪਰਦੇਦਾਰੀ ਵਿਸ਼ੇਸ਼ਤਾਵਾਂ ਹੁਣ ਉਪਲਬਧ ਹਨ" "Android ਤੁਹਾਡੇ ਵੱਲੋਂ ਹਾਲ ਹੀ ਵਿੱਚ ਵਰਤੀਆਂ ਗਈਆਂ ਐਪਾਂ ਦੇ ਆਧਾਰ \'ਤੇ ਦਿਲਚਸਪੀ ਦੇ ਵਿਸ਼ਿਆਂ ਨੂੰ ਨੋਟ ਕਰਦਾ ਹੈ। ਨਾਲ ਹੀ, ਜਿਨ੍ਹਾਂ ਐਪਾਂ ਨੂੰ ਤੁਸੀਂ ਵਰਤਦੇ ਹੋ ਤੁਹਾਡੀ ਪਸੰਦ ਨੂੰ ਨਿਰਧਾਰਿਤ ਕਰ ਸਕਦੀਆਂ ਹਨ। ਬਾਅਦ ਵਿੱਚ, ਐਪਾਂ ਤੁਹਾਨੂੰ ਵਿਅਕਤੀਗਤ ਬਣਾਏ ਵਿਗਿਆਪਨ ਦਿਖਾਉਣ ਲਈ ਇਸ ਜਾਣਕਾਰੀ ਦੀ ਮੰਗ ਕਰ ਸਕਦੀਆਂ ਹਨ। ਤੁਸੀਂ ਇਹ ਚੁਣ ਸਕਦੇ ਹੋ ਕਿ ਤੁਹਾਨੂੰ ਵਿਗਿਆਪਨ ਦਿਖਾਉਣ ਲਈ ਕਿਹੜੇ ਵਿਸ਼ੇ ਅਤੇ ਐਪਾਂ ਦੀ ਵਰਤੋਂ ਕੀਤੀ ਜਾਵੇ।" "ਕਿਸੇ ਵਿਗਿਆਪਨ ਦੀ ਕਾਰਗੁਜ਼ਾਰੀ ਦਾ ਮੁਲਾਂਕਣ ਕਰਨ ਲਈ, ਐਪਾਂ ਵਿਚਕਾਰ ਸੀਮਤ ਕਿਸਮ ਦਾ ਡਾਟਾ ਸਾਂਝਾ ਕੀਤਾ ਜਾਂਦਾ ਹੈ।" "Android \'ਤੇ ਵਿਗਿਆਪਨਾਂ ਬਾਰੇ ਹੋਰ ਜਾਣਕਾਰੀ" "ਹੋਰ ਲਾਹੇਵੰਦ ਵਿਗਿਆਪਨ" "ਤੁਸੀਂ ਜੋ ਵਿਗਿਆਪਨ ਦੇਖਦੇ ਹੋ ਉਨ੍ਹਾਂ ਨੂੰ ਵਿਅਕਤੀਗਤ ਬਣਾਉਣ ਵਿੱਚ ਮਦਦ ਲਈ ਐਪਾਂ Android ਤੋਂ ਜਾਣਕਾਰੀ ਮੰਗ ਸਕਦੀਆਂ ਹਨ।" "•  Android ਤੁਹਾਡੇ ਵੱਲੋਂ ਹਾਲ ਹੀ ਵਿੱਚ ਵਰਤੀਆਂ ਗਈਆਂ ਐਪਾਂ ਦੇ ਆਧਾਰ \'ਤੇ ਦਿਲਚਸਪੀ ਵਾਲੇ ਵਿਸ਼ਿਆਂ ਨੂੰ ਨੋਟ ਕਰਦਾ ਹੈ।" "•  ਤੁਸੀਂ ਜਿਨ੍ਹਾਂ ਐਪਾਂ ਨੂੰ ਵਰਤਦੇ ਹੋ, ਉਹ ਉਨ੍ਹਾਂ ਨੂੰ ਵਰਤੇ ਜਾਣ ਦੇ ਤਰੀਕੇ ਦੇ ਆਧਾਰ \'ਤੇ ਤੁਹਾਡੀ ਪਸੰਦ ਨੂੰ ਵੀ ਨਿਰਧਾਰਿਤ ਕਰ ਸਕਦੀਆਂ ਹਨ। ਉਦਾਹਰਨ ਲਈ, ਜੇ ਤੁਸੀਂ ਕਿਸੇ ਅਜਿਹੀ ਐਪ ਨੂੰ ਵਰਤਦੇ ਹੋ ਜੋ ਲੰਮੀ ਦੂਰੀ ਦੀ ਦੌੜ ਵਾਲੇ ਜੁੱਤੇ ਵੇਚਦੀ ਹੈ, ਤਾਂ ਉਹ ਐਪ ਇਹ ਨਤੀਜਾ ਕੱਢ ਸਕਦੀ ਹੈ ਕਿ ਤੁਸੀਂ ਮੈਰਾਥਨ ਦੌੜਨ ਵਿੱਚ ਦਿਲਚਸਪੀ ਰੱਖਦੇ ਹੋ।" "ਬਾਅਦ ਵਿੱਚ, ਤੁਸੀਂ ਜਿਹੜੀ ਐਪ ਵਰਤਦੇ ਹੋ ਉਹ ਇਹ ਜਾਣਕਾਰੀ ਮੰਗ ਸਕਦੀ ਹੈ — ਜਾਂ ਤਾਂ ਤੁਹਾਡੇ ਵਿਗਿਆਪਨ ਵਿਸ਼ੇ ਜਾਂ ਉਨ੍ਹਾਂ ਐਪਾਂ ਵੱਲੋਂ ਸੁਝਾਏ ਗਏ ਵਿਗਿਆਪਨ ਜਿਨ੍ਹਾਂ ਨੂੰ ਤੁਸੀਂ ਵਰਤਿਆ ਹੈ।" "Android ਨਿਯਮਿਤ ਤੌਰ \'ਤੇ ਵਿਸ਼ਿਆਂ ਅਤੇ ਐਪ ਵੱਲੋਂ ਸੁਝਾਏ ਗਏ ਡਾਟੇ ਨੂੰ ਸਵੈਚਲਿਤ ਤੌਰ \'ਤੇ ਮਿਟਾਉਂਦਾ ਰਹਿੰਦਾ ਹੈ। ਤੁਸੀਂ ਕੁਝ ਖਾਸ ਵਿਸ਼ਿਆਂ ਨੂੰ ਬਲਾਕ ਕਰ ਸਕਦੇ ਹੋ ਅਤੇ ਉਨ੍ਹਾਂ ਐਪਾਂ ਨੂੰ ਵੀ ਬਲਾਕ ਕਰ ਸਕਦੇ ਹੋ ਜਿਨ੍ਹਾਂ ਤੋਂ ਤੁਸੀਂ ਸਿਫ਼ਾਰਸ਼ਾਂ ਨਹੀਂ ਚਾਹੁੰਦੇ।" "ਵਿਗਿਆਪਨ ਕਿੰਨੀ ਵਧੀਆ ਕਾਰਗੁਜ਼ਾਰੀ ਕਰਦਾ ਹੈ, ਉਸਨੂੰ ਮਾਪਣਾ" "ਤੁਸੀਂ ਜੋ ਐਪਾਂ ਵਰਤਦੇ ਹੋ, ਉਹ ਆਪਣੇ ਵਿਗਿਆਪਨਾਂ ਦੀ ਕਾਰਗੁਜ਼ਾਰੀ ਨੂੰ ਮਾਪਨ ਵਿੱਚ ਉਨ੍ਹਾਂ ਦੀ ਮਦਦ ਵਾਸਤੇ Android ਤੋਂ ਜਾਣਕਾਰੀ ਮੰਗ ਸਕਦੀਆਂ ਹਨ। Android ਐਪਾਂ ਨੂੰ ਸੀਮਤ ਕਿਸਮ ਦਾ ਡਾਟਾ ਇਕੱਤਰ ਕਰਨ ਦੀ ਆਗਿਆ ਦਿੰਦਾ ਹੈ ਜਿਵੇਂ ਕਿ ਦਿਨ ਦਾ ਉਹ ਸਮਾਂ ਜਦੋਂ ਤੁਹਾਨੂੰ ਵਿਗਿਆਪਨ ਦਿਖਾਇਆ ਗਿਆ ਸੀ।" "ਨਵੀਆਂ ਵਿਗਿਆਪਨ ਪਰਦੇਦਾਰੀ ਵਿਸ਼ੇਸ਼ਤਾਵਾਂ ਅਜ਼ਮਾਓ" "ਵਿਗਿਆਪਨ ਵਿਸ਼ੇ ਤੁਹਾਨੂੰ ਉਨ੍ਹਾਂ ਵਿਗਿਆਪਨਾਂ ਲਈ ਵੱਧ ਵਿਕਲਪ ਦਿੰਦੇ ਹਨ ਜਿਨ੍ਹਾਂ ਨੂੰ ਤੁਸੀਂ ਦੇਖਦੇ ਹੋ" "ਵੇਰਵੇ ਦੇਖੋ" "ਵਿਗਿਆਪਨ ਪਰਦੇਦਾਰੀ ਸੰਬੰਧੀ ਨਵੀਆਂ ਵਿਸ਼ੇਸ਼ਤਾਵਾਂ ਵਰਤ ਕੇ ਦੇਖੋ" "Android ਨਵੀਆਂ ਪਰਦੇਦਾਰੀ ਵਿਸ਼ੇਸ਼ਤਾਵਾਂ ਲਾਂਚ ਕਰ ਰਿਹਾ ਹੈ ਜੋ ਤੁਹਾਨੂੰ ਉਨ੍ਹਾਂ ਵਿਗਿਆਪਨਾਂ ਲਈ ਵੱਧ ਵਿਕਲਪ ਦਿੰਦੀਆਂ ਹਨ ਜਿਨ੍ਹਾਂ ਨੂੰ ਤੁਸੀਂ ਦੇਖਦੇ ਹੋ।" "ਵਿਗਿਆਪਨ ਵਿਸ਼ੇ ਤੁਹਾਡੀ ਐਪ ਵਰਤੋਂ ਬਾਰੇ ਜਾਣਕਾਰੀ ਅਤੇ ਤੁਹਾਡੀ ਪਛਾਣ ਨੂੰ ਸੁਰੱਖਿਅਤ ਰੱਖਦੇ ਹੋਏ ਤੁਹਾਨੂੰ ਢੁਕਵੇਂ ਵਿਗਿਆਪਨ ਦਿਖਾਉਣ ਵਿੱਚ ਐਪਾਂ ਦੀ ਮਦਦ ਕਰਦੇ ਹਨ। Android ਤੁਹਾਡੇ ਵੱਲੋਂ ਹਾਲ ਹੀ ਵਿੱਚ ਵਰਤੀਆਂ ਗਈਆਂ ਐਪਾਂ ਦੇ ਆਧਾਰ \'ਤੇ ਦਿਲਚਸਪੀ ਦੇ ਵਿਸ਼ਿਆਂ ਨੂੰ ਨੋਟ ਕਰ ਸਕਦਾ ਹੈ। ਬਾਅਦ ਵਿੱਚ, ਤੁਹਾਡੇ ਵੱਲੋਂ ਵਰਤੀ ਜਾਂਦੀ ਐਪ Android ਤੋਂ ਤੁਹਾਡੇ ਵੱਲੋਂ ਦੇਖੇ ਜਾਣ ਵਾਲੇ ਵਿਗਿਆਪਨਾਂ ਨੂੰ ਵਿਅਕਤੀਗਤ ਬਣਾਉਣ ਲਈ ਢੁਕਵੇਂ ਵਿਸ਼ਿਆਂ ਦੀ ਜਾਣਕਾਰੀ ਮੰਗ ਸਕਦੀ ਹੈ।" "ਤੁਸੀਂ ਆਪਣੇ ਡੀਵਾਈਸ ਦੀਆਂ ਸੈਟਿੰਗਾਂ ਵਿੱਚ ਵਿਗਿਆਪਨ ਵਿਸ਼ੇ ਦੇਖ ਸਕਦੇ ਹੋ ਅਤੇ ਉਨ੍ਹਾਂ ਵਿਸ਼ਿਆਂ ਨੂੰ ਬਲਾਕ ਕਰ ਸਕਦੇ ਹੋ ਜਿਨ੍ਹਾਂ ਨੂੰ ਤੁਸੀਂ ਐਪਾਂ ਨਾਲ ਸਾਂਝਾ ਨਹੀਂ ਕਰਨਾ ਚਾਹੁੰਦੇ। Android ਵੀ ਵਿਗਿਆਪਨ ਵਿਸ਼ਿਆਂ ਨੂੰ ਨਿਯਮਿਤ ਤੌਰ \'ਤੇ ਸਵੈਚਲਿਤ-ਮਿਟਾਉਂਦਾ ਰਹਿੰਦਾ ਹੈ।" "ਤੁਸੀਂ ਪਰਦੇਦਾਰੀ ਸੈਟਿੰਗਾਂ ਵਿੱਚ ਜਾ ਕੇ ਕਿਸੇ ਵੇਲੇ ਵੀ ਆਪਣਾ ਮਨ ਬਦਲ ਸਕਦੇ ਹੋ।" "ਵਿਗਿਆਪਨ ਵਿਸ਼ਿਆਂ ਬਾਰੇ ਹੋਰ ਜਾਣਕਾਰੀ" "ਸਾਡੀ ""ਪਰਦੇਦਾਰੀ ਨੀਤੀ"" ਵਿੱਚ ਇਸ ਬਾਰੇ ਹੋਰ ਜਾਣੋ ਕਿ Android ਤੁਹਾਡੇ ਡਾਟੇ ਨੂੰ ਕਿਵੇਂ ਸੁਰੱਖਿਅਤ ਰੱਖਦਾ ਹੈ।" "ਇਸਨੂੰ ਅਜ਼ਮਾਓ" "•  ਕਿਹੜਾ ਡਾਟਾ ਵਰਤਿਆ ਜਾਂਦਾ ਹੈ" "ਤੁਹਾਡੇ ਵਿਗਿਆਪਨ ਵਿਸ਼ੇ ਉਨ੍ਹਾਂ ਐਪਾਂ \'ਤੇ ਆਧਾਰਿਤ ਹੁੰਦੇ ਹਨ ਜਿਨ੍ਹਾਂ ਨੂੰ ਤੁਸੀਂ ਇਸ ਡੀਵਾਈਸ \'ਤੇ ਹਾਲ ਹੀ ਵਿੱਚ ਵਰਤਿਆ ਹੈ ਅਤੇ ਤੁਸੀਂ ਉਨ੍ਹਾਂ ਨੂੰ ਕਿੰਨੀ ਵਾਰ ਵਰਤਦੇ ਹੋ।" "•  ਅਸੀਂ ਇਸ ਡਾਟੇ ਨੂੰ ਕਿਵੇਂ ਵਰਤਦੇ ਹਾਂ" "ਜਦੋਂ ਤੁਸੀਂ ਆਪਣੀਆਂ ਐਪਾਂ ਵਰਤਦੇ ਹੋ, ਤਾਂ Android ਦਿਲਚਸਪੀ ਦੇ ਵਿਸ਼ਿਆਂ ਨੂੰ ਨੋਟ ਕਰਦਾ ਹੈ। ਵਿਸ਼ਿਆਂ ਦੇ ਲੇਬਲ ਕਲਾ ਅਤੇ ਮਨੋਰੰਜਨ, ਖਰੀਦਦਾਰੀ ਅਤੇ ਖੇਡਾਂ ਵਰਗੀਆਂ ਚੀਜ਼ਾਂ ਸਮੇਤ ਪਹਿਲਾਂ ਤੋਂ ਹੀ ਪਰਿਭਾਸ਼ਿਤ ਹੁੰਦੇ ਹਨ। ਬਾਅਦ ਵਿੱਚ, ਜੋ ਐਪ ਤੁਸੀਂ ਵਰਤਦੇ ਹੋ ਉਹ ਤੁਹਾਡੇ ਵੱਲੋਂ ਦੇਖੇ ਜਾਣ ਵਾਲੇ ਵਿਗਿਆਪਨਾਂ ਨੂੰ ਵਿਅਕਤੀਗਤ ਬਣਾਉਣ ਲਈ Android ਤੋਂ ਤੁਹਾਡੇ ਕੁਝ ਵਿਸ਼ਿਆਂ (ਪਰ ਤੁਹਾਡੀ ਐਪ ਵਰਤੋਂ ਜਾਂ ਪਛਾਣ ਬਾਰੇ ਡਾਟਾ ਨਹੀਂ) ਬਾਰੇ ਪੁੱਛ ਸਕਦੀ ਹੈ।" "•  ਤੁਸੀਂ ਆਪਣੇ ਡਾਟੇ ਦਾ ਪ੍ਰਬੰਧਨ ਕਿਵੇਂ ਕਰ ਸਕਦੇ ਹੋ" "Android ਨਿਯਮਿਤ ਤੌਰ \'ਤੇ ਵਿਸ਼ਿਆਂ ਨੂੰ ਸਵੈਚਲਿਤ ਤੌਰ \'ਤੇ ਮਿਟਾਉਂਦਾ ਰਹਿੰਦਾ ਹੈ। ਜਿਵੇਂ-ਜਿਵੇਂ ਤੁਸੀਂ ਐਪਾਂ ਨੂੰ ਵਰਤਣਾ ਜਾਰੀ ਰੱਖਦੇ ਹੋ, ਹੋ ਸਕਦਾ ਹੈ ਕਿ ਕੋਈ ਵਿਸ਼ਾ ਸੂਚੀ ਵਿੱਚ ਦੁਬਾਰਾ ਦਿਖਾਈ ਦੇਵੇ। ਤੁਸੀਂ ਉਨ੍ਹਾਂ ਵਿਸ਼ਿਆਂ ਨੂੰ ਬਲਾਕ ਵੀ ਕਰ ਸਕਦੇ ਹੋ ਜਿਨ੍ਹਾਂ ਨੂੰ ਤੁਸੀਂ ਨਹੀਂ ਚਾਹੁੰਦੇ ਕਿ Android ਐਪਾਂ ਨਾਲ ਸਾਂਝਾ ਕਰੇ ਅਤੇ ਤੁਸੀਂ ਕਿਸੇ ਵੇਲੇ ਵੀ ਪਰਦੇਦਾਰੀ ਸੈਟਿੰਗਾਂ ਵਿੱਚ ਜਾ ਕੇ ਵਿਗਿਆਪਨ ਵਿਸ਼ਿਆਂ ਨੂੰ ਬੰਦ ਕਰ ਸਕਦੇ ਹੋ।" "ਤੁਸੀਂ ਪਰਦੇਦਾਰੀ ਸੈਟਿੰਗਾਂ ਵਿੱਚ ਤਬਦੀਲੀਆਂ ਕਰ ਸਕਦੇ ਹੋ।" "ਹੋਰ ਵਿਗਿਆਪਨ ਪਰਦੇਦਾਰੀ ਵਿਸ਼ੇਸ਼ਤਾਵਾਂ ਹੁਣ ਉਪਲਬਧ ਹਨ" "ਵਿਅਕਤੀਗਤ ਬਣਾਏ ਵਿਗਿਆਪਨ ਦਿਖਾਉਣ ਵੇਲੇ ਐਪਾਂ ਤੁਹਾਡੇ ਬਾਰੇ ਕੀ ਜਾਣ ਸਕਦੀਆਂ ਹਨ, ਉਨ੍ਹਾਂ ਨੂੰ ਸੀਮਤ ਕਰਨ ਲਈ Android ਨਵੇਂ ਤਰੀਕਿਆਂ ਦੀ ਵੀ ਪੇਸ਼ਕਸ਼ ਕਰਦਾ ਹੈ।" "•  ਐਪ ਵੱਲੋਂ ਸੁਝਾਏ ਵਿਗਿਆਪਨ ਸੈਟਿੰਗ ਤੁਹਾਨੂੰ ਢੁਕਵੇਂ ਵਿਗਿਆਪਨ ਦਿਖਾਉਣ ਲਈ ਐਪਾਂ ਨੂੰ ਚਾਲੂ ਕਰ ਕੇ ਤੁਹਾਡੀ ਪਛਾਣ ਅਤੇ ਤੁਹਾਡੀ ਐਪ ਵਰਤੋਂ ਸੰਬੰਧੀ ਜਾਣਕਾਰੀ ਨੂੰ ਸੁਰੱਖਿਅਤ ਰੱਖਣ ਵਿੱਚ ਮਦਦ ਕਰਦੀ ਹੈ। ਤੁਹਾਡੀ ਸਰਗਰਮੀ ਦੇ ਆਧਾਰ \'ਤੇ, ਤੁਸੀਂ ਜੋ ਐਪ ਵਰਤਦੇ ਹੋ ਉਹ ਹੋਰ ਐਪਾਂ \'ਤੇ ਸੰਬੰਧਿਤ ਵਿਗਿਆਪਨਾਂ ਦਾ ਸੁਝਾਅ ਦੇ ਸਕਦੀ ਹੈ। ਤੁਸੀਂ ਪਰਦੇਦਾਰੀ ਸੈਟਿੰਗਾਂ ਵਿੱਚ ਜਾ ਕੇ, ਐਪਾਂ ਦੀ ਸੂਚੀ ਦੇਖ ਸਕਦੇ ਹੋ ਅਤੇ ਉਨ੍ਹਾਂ ਨੂੰ ਸੁਝਾਅ ਦੇਣ ਤੋਂ ਬਲਾਕ ਕਰ ਸਕਦੇ ਹੋ।" "•  ਵਿਗਿਆਪਨ ਦੇ ਮੁਲਾਂਕਣ ਨਾਲ, ਵਿਗਿਆਪਨਾਂ ਦੀ ਕਾਰਗੁਜ਼ਾਰੀ ਦਾ ਮੁਲਾਂਕਣ ਕਰਨ ਲਈ ਐਪਾਂ ਵਿਚਕਾਰ ਸੀਮਤ ਕਿਸਮ ਦਾ ਡਾਟਾ ਸਾਂਝਾ ਕੀਤਾ ਜਾਂਦਾ ਹੈ, ਜਿਵੇਂ ਕਿ ਦਿਨ ਦਾ ਉਹ ਸਮਾਂ ਜਦੋਂ ਤੁਹਾਨੂੰ ਵਿਗਿਆਪਨ ਦਿਖਾਇਆ ਗਿਆ ਸੀ।" "ਐਪ ਵੱਲੋਂ ਸੁਝਾਏ ਵਿਗਿਆਪਨ ਅਤੇ ਵਿਗਿਆਪਨ ਮੁਲਾਂਕਣ ਸੈਟਿੰਗ ਬਾਰੇ ਹੋਰ ਜਾਣਕਾਰੀ" "ਐਪ ਵੱਲੋਂ ਸੁਝਾਏ ਵਿਗਿਆਪਨ" "•  ਕਿਹੜਾ ਡਾਟਾ ਵਰਤਿਆ ਜਾਂਦਾ ਹੈ" "ਉਸ ਐਪ ਵਿੱਚ ਤੁਹਾਡੀ ਸਰਗਰਮੀ, ਜਿਸਨੂੰ ਤੁਸੀਂ ਇਸ ਡੀਵਾਈਸ \'ਤੇ ਵਰਤਦੇ ਹੋ।" "•  ਐਪਾਂ ਇਸ ਡਾਟੇ ਦੀ ਵਰਤੋਂ ਕਿਵੇਂ ਕਰਦੀਆਂ ਹਨ" "ਐਪਾਂ ਤੁਹਾਡੀਆਂ ਮਨਪਸੰਦ ਚੀਜ਼ਾਂ ਬਾਰੇ ਜਾਣਕਾਰੀ Android ਕੋਲ ਸਟੋਰ ਕਰ ਸਕਦੀਆਂ ਹਨ। ਉਦਾਹਰਨ ਲਈ, ਜੇ ਤੁਸੀਂ ਮੈਰਾਥਨ ਸਿਖਲਾਈ ਵਾਲੀ ਐਪ ਵਰਤਦੇ ਹੋ, ਤਾਂ ਐਪ ਇਹ ਨਤੀਜਾ ਕੱਢ ਸਕਦੀ ਹੈ ਕਿ ਤੁਹਾਡੀ ਦਿਲਚਸਪੀ ਦੌੜਨ ਵਾਲੇ ਜੁੱਤਿਆਂ ਵਿੱਚ ਹੈ। ਬਾਅਦ ਵਿੱਚ, ਜੇ ਤੁਸੀਂ ਕੋਈ ਵੱਖਰੀ ਐਪ ਵਰਤਦੇ ਹੋ, ਤਾਂ ਉਹ ਐਪ ਪਹਿਲੀ ਵਾਲੀ ਐਪ ਵੱਲੋਂ ਸੁਝਾਏ ਗਏ ਦੌੜਨ ਵਾਲੇ ਜੁੱਤਿਆਂ ਦਾ ਵਿਗਿਆਪਨ ਦਿਖਾ ਸਕਦੀ ਹੈ।" "•  ਤੁਸੀਂ ਆਪਣੇ ਡਾਟੇ ਦਾ ਪ੍ਰਬੰਧਨ ਕਿਵੇਂ ਕਰ ਸਕਦੇ ਹੋ" "Android ਨਿਯਮਿਤ ਤੌਰ \'ਤੇ ਐਪ ਵੱਲੋਂ ਸੁਝਾਏ ਗਏ ਡਾਟੇ ਨੂੰ ਆਪਣੇ ਆਪ ਮਿਟਾਉਂਦਾ ਰਹਿੰਦਾ ਹੈ। ਉਹ ਐਪ ਸੂਚੀ ਵਿੱਚ ਮੁੜ ਤੋਂ ਦਿਖਾਈ ਦੇ ਸਕਦੀ ਹੈ, ਜਿਸਨੂੰ ਤੁਸੀਂ ਦੁਬਾਰਾ ਵਰਤਦੇ ਹੋ।" "ਤੁਸੀਂ ਕਿਸੇ ਵੇਲੇ ਵੀ ਪਰਦੇਦਾਰੀ ਸੈਟਿੰਗਾਂ ਵਿੱਚ ਜਾ ਕੇ, ਕਿਸੇ ਐਪ ਨੂੰ ਤੁਹਾਡੇ ਲਈ ਵਿਗਿਆਪਨਾਂ ਦੇ ਸੁਝਾਅ ਦੇਣ ਤੋਂ ਬਲਾਕ ਵੀ ਕਰ ਸਕਦੇ ਹੋ, ਵਿਗਿਆਪਨ ਸੰਬੰਧੀ ਸੁਝਾਅ ਦਾ ਸਾਰਾ ਡਾਟਾ ਵੀ ਰੀਸੈੱਟ ਕਰ ਸਕਦੇ ਹੋ ਜਾਂ ਐਪ ਵੱਲੋਂ ਸੁਝਾਏ ਗਏ ਵਿਗਿਆਪਨਾਂ ਨੂੰ ਬੰਦ ਵੀ ਕਰ ਸਕਦੇ ਹੋ।" "ਜੋ ਐਪਾਂ ਤੁਸੀਂ ਵਰਤਦੇ ਹੋ, ਉਹ Android ਤੋਂ ਉਸ ਜਾਣਕਾਰੀ ਦੀ ਮੰਗ ਕਰ ਸਕਦੀਆਂ ਹਨ ਜੋ ਉਨ੍ਹਾਂ ਦੇ ਵਿਗਿਆਪਨਾਂ ਦੀ ਕਾਰਗੁਜ਼ਾਰੀ ਦਾ ਮੁਲਾਂਕਣ ਕਰਨ ਵਿੱਚ ਮਦਦ ਕਰਦੀ ਹੈ। Android ਐਪਾਂ ਵੱਲੋਂ ਇੱਕ-ਦੂਜੇ ਨਾਲ ਸਾਂਝੀ ਕੀਤੀ ਜਾਣ ਵਾਲੀ ਜਾਣਕਾਰੀ ਨੂੰ ਸੀਮਤ ਕਰ ਕੇ ਤੁਹਾਡੀ ਪਰਦੇਦਾਰੀ ਨੂੰ ਸੁਰੱਖਿਅਤ ਰੱਖਦਾ ਹੈ।" "ਨਵੀਆਂ ਵਿਗਿਆਪਨ ਪਰਦੇਦਾਰੀ ਵਿਸ਼ੇਸ਼ਤਾਵਾਂ ਹੁਣ ਉਪਲਬਧ ਹਨ" "ਆਪਣੀ ਪਛਾਣ ਨੂੰ ਸੁਰੱਖਿਅਤ ਰੱਖਣ ਵੇਲੇ, ਤੁਹਾਨੂੰ ਦਿਖਾਈ ਦੇਣ ਵਾਲੇ ਵਿਗਿਆਪਨਾਂ ਸੰਬੰਧੀ ਹੋਰ ਵਿਕਲਪ ਪ੍ਰਾਪਤ ਕਰੋ" "ਨਵੀਆਂ ਵਿਗਿਆਪਨ ਪਰਦੇਦਾਰੀ ਵਿਸ਼ੇਸ਼ਤਾਵਾਂ ਹੁਣ ਉਪਲਬਧ ਹਨ" "ਵਿਅਕਤੀਗਤ ਬਣਾਏ ਵਿਗਿਆਪਨ ਦਿਖਾਉਣ ਵੇਲੇ ਐਪਾਂ ਤੁਹਾਡੇ ਬਾਰੇ ਕੀ ਜਾਣ ਸਕਦੀਆਂ ਹਨ, ਉਨ੍ਹਾਂ ਨੂੰ ਸੀਮਤ ਕਰਨ ਲਈ Android ਨਵੇਂ ਤਰੀਕੇ ਲਾਂਚ ਕਰ ਰਿਹਾ ਹੈ।" "•  ਐਪ ਵੱਲੋਂ ਸੁਝਾਏ ਵਿਗਿਆਪਨਾਂ ਨਾਲ, ਨਵੀਆਂ ਪਰਦੇਦਾਰੀ ਵਿਸ਼ੇਸ਼ਤਾਵਾਂ ਤੁਹਾਨੂੰ ਢੁਕਵੇਂ ਵਿਗਿਆਪਨ ਦਿਖਾਉਣ ਲਈ ਐਪਾਂ ਨੂੰ ਚਾਲੂ ਕਰਨ ਵੇਲੇ ਤੁਹਾਡੀ ਪਛਾਣ ਅਤੇ ਤੁਹਾਡੀ ਐਪ ਵਰਤੋਂ ਸੰਬੰਧੀ ਜਾਣਕਾਰੀ ਨੂੰ ਸੁਰੱਖਿਅਤ ਰੱਖਣ ਵਿੱਚ ਮਦਦ ਕਰਦੀਆਂ ਹਨ। ਤੁਹਾਡੀ ਸਰਗਰਮੀ ਦੇ ਆਧਾਰ \'ਤੇ, ਤੁਸੀਂ ਜੋ ਐਪ ਵਰਤਦੇ ਹੋ ਉਹ ਹੋਰ ਐਪਾਂ \'ਤੇ ਇਸ ਨਾਲ ਸੰਬੰਧਿਤ ਵਿਗਿਆਪਨਾਂ ਦਾ ਸੁਝਾਅ ਦੇ ਸਕਦੀ ਹੈ। ਤੁਸੀਂ ਪਰਦੇਦਾਰੀ ਸੈਟਿੰਗਾਂ ਵਿੱਚ ਜਾ ਕੇ, ਐਪਾਂ ਦੀ ਸੂਚੀ ਨੂੰ ਦੇਖ ਸਕਦੇ ਹੋ ਅਤੇ ਉਨ੍ਹਾਂ ਨੂੰ ਸੁਝਾਅ ਦੇਣ ਤੋਂ ਬਲਾਕ ਕਰ ਸਕਦੇ ਹੋ।" "•  ਵਿਗਿਆਪਨ ਦੇ ਮੁਲਾਂਕਣ ਨਾਲ, ਵਿਗਿਆਪਨਾਂ ਦੀ ਕਾਰਗੁਜ਼ਾਰੀ ਨੂੰ ਸਮਝਣ ਲਈ ਐਪਾਂ ਵਿਚਕਾਰ ਸੀਮਤ ਕਿਸਮ ਦਾ ਡਾਟਾ ਸਾਂਝਾ ਕੀਤਾ ਜਾਂਦਾ ਹੈ, ਜਿਵੇਂ ਕਿ ਦਿਨ ਦਾ ਉਹ ਸਮਾਂ ਜਦੋਂ ਤੁਹਾਨੂੰ ਵਿਗਿਆਪਨ ਦਿਖਾਇਆ ਗਿਆ ਸੀ।" "ਇਸ ਡੀਵਾਈਸ \'ਤੇ ਐਪ ਵਿਚਲੀ ਤੁਹਾਡੀ ਸਰਗਰਮੀ ਦੀ ਵਰਤੋਂ ਵਿਗਿਆਪਨ ਸੁਝਾਉਣ ਲਈ ਕੀਤੀ ਜਾ ਸਕਦੀ ਹੈ।" "ਕੋਈ ਹੋਰ ਵਿਗਿਆਪਨ ਪਰਦੇਦਾਰੀ ਵਿਸ਼ੇਸ਼ਤਾ ਚਾਲੂ ਕਰੋ" "Android ਇੱਕ ਨਵੀਂ ਪਰਦੇਦਾਰੀ ਵਿਸ਼ੇਸ਼ਤਾ ਦੀ ਵੀ ਪੇਸ਼ਕਸ਼ ਕਰਦਾ ਹੈ ਜੋ ਤੁਹਾਨੂੰ ਉਨ੍ਹਾਂ ਵਿਗਿਆਪਨਾਂ ਲਈ ਵੱਧ ਵਿਕਲਪ ਦਿੰਦੀ ਹੈ ਜਿਨ੍ਹਾਂ ਨੂੰ ਤੁਸੀਂ ਦੇਖਦੇ ਹੋ।" "ਵਿਗਿਆਪਨ ਵਿਸ਼ੇ ਤੁਹਾਡੀ ਐਪ ਵਰਤੋਂ ਬਾਰੇ ਜਾਣਕਾਰੀ ਅਤੇ ਤੁਹਾਡੀ ਪਛਾਣ ਦੀ ਸੁਰੱਖਿਆ ਕਰਦੇ ਹੋਏ ਤੁਹਾਨੂੰ ਢੁਕਵੇਂ ਵਿਗਿਆਪਨ ਦਿਖਾਉਣ ਵਿੱਚ ਐਪਾਂ ਦੀ ਮਦਦ ਕਰਦੇ ਹਨ। Android ਤੁਹਾਡੇ ਵੱਲੋਂ ਹਾਲ ਹੀ ਵਿੱਚ ਵਰਤੀਆਂ ਗਈਆਂ ਐਪਾਂ ਦੇ ਆਧਾਰ \'ਤੇ ਦਿਲਚਸਪੀ ਦੇ ਵਿਸ਼ਿਆਂ ਨੂੰ ਨੋਟ ਕਰ ਸਕਦਾ ਹੈ। ਬਾਅਦ ਵਿੱਚ, ਤੁਹਾਡੇ ਵੱਲੋਂ ਵਰਤੀ ਜਾਂਦੀ ਐਪ ਤੁਹਾਨੂੰ ਹੋਰ ਢੁਕਵੇਂ ਵਿਗਿਆਪਨ ਦਿਖਾਉਣ ਲਈ Android ਤੋਂ ਢੁਕਵੇਂ ਵਿਸ਼ਿਆਂ ਦੀ ਜਾਣਕਾਰੀ ਮੰਗ ਸਕਦੀ ਹੈ।" "ਤੁਸੀਂ ਆਪਣੀਆਂ ਪਰਦੇਦਾਰੀ ਸੈਟਿੰਗਾਂ ਵਿੱਚ ਵਿਗਿਆਪਨ ਸੰਬੰਧੀ ਵਿਸ਼ੇ ਦੇਖ ਸਕਦੇ ਹੋ ਅਤੇ ਉਨ੍ਹਾਂ ਵਿਸ਼ਿਆਂ ਨੂੰ ਬਲਾਕ ਵੀ ਕਰ ਸਕਦੇ ਹੋ ਜਿਨ੍ਹਾਂ ਨੂੰ ਤੁਸੀਂ ਐਪਾਂ ਨਾਲ ਸਾਂਝਾ ਨਹੀਂ ਕਰਨਾ ਚਾਹੁੰਦੇ। Android ਸਵੈਚਲਿਤ ਤੌਰ \'ਤੇ ਵਿਗਿਆਪਨ ਸੰਬੰਧੀ ਵਿਸ਼ਿਆਂ ਨੂੰ ਨਿਯਮਿਤ ਤੌਰ \'ਤੇ ਮਿਟਾਉਂਦਾ ਵੀ ਰਹਿੰਦਾ ਹੈ।" "ਇਸਨੂੰ ਚਾਲੂ ਕਰੋ" "ਨਵੀਆਂ ਵਿਗਿਆਪਨ ਪਰਦੇਦਾਰੀ ਵਿਸ਼ੇਸ਼ਤਾਵਾਂ ਹੁਣ ਉਪਲਬਧ ਹਨ" "ਹੁਣ, ਆਪਣੀ ਪਛਾਣ ਨੂੰ ਸੁਰੱਖਿਅਤ ਰੱਖਣ ਵੇਲੇ, ਤੁਹਾਨੂੰ ਦਿਖਾਈ ਦੇਣ ਵਾਲੇ ਵਿਗਿਆਪਨਾਂ ਸੰਬੰਧੀ ਹੋਰ ਵਿਕਲਪ ਮੌਜੂਦ ਹਨ" "ਨਵੀਆਂ ਵਿਗਿਆਪਨ ਪਰਦੇਦਾਰੀ ਵਿਸ਼ੇਸ਼ਤਾਵਾਂ ਹੁਣ ਉਪਲਬਧ ਹਨ" "Android ਹੁਣ ਨਵੀਆਂ ਪਰਦੇਦਾਰੀ ਵਿਸ਼ੇਸ਼ਤਾਵਾਂ ਦੀ ਪੇਸ਼ਕਸ਼ ਕਰਦਾ ਹੈ ਜੋ ਤੁਹਾਨੂੰ ਉਨ੍ਹਾਂ ਵਿਗਿਆਪਨਾਂ ਲਈ ਵੱਧ ਵਿਕਲਪ ਦਿੰਦੀਆਂ ਹਨ ਜਿਨ੍ਹਾਂ ਨੂੰ ਤੁਸੀਂ ਦੇਖਦੇ ਹੋ।" "ਅੱਗੇ" "ਪ੍ਰਾਈਵੇਸੀ ਸੈਂਡਬਾਕਸ" "Android ਦੇ ਵਿਗਿਆਪਨ ਪਰਦੇਦਾਰੀ ਸੰਬੰਧੀ ਬੀਟਾ ਵਿੱਚ ਭਾਗ ਲਵੋ" "ਪ੍ਰਾਈਵੇਸੀ ਸੈਂਡਬਾਕਸ" "Android ਦੀਆਂ ਅੰਦਾਜ਼ਨ ਦਿਲਚਸਪੀਆਂ" "ਦਿਲਚਸਪੀਆਂ ਦਾ ਅੰਦਾਜ਼ਾ ਲਗਾਉਣ ਵਾਲੀਆਂ ਐਪਾਂ" "ਵਿਗਿਆਪਨ ਮਾਪ" "ਐਪਾਂ ਆਪਣੇ ਵਿਗਿਆਪਨਾਂ ਦੀ ਪ੍ਰਭਾਵਕਤਾ ਨੂੰ ਮਾਪਣ ਲਈ ਪ੍ਰਾਈਵੇਸੀ ਸੈਂਡਬਾਕਸ ਦੀ ਵਰਤੋਂ ਕਰ ਸਕਦੀਆਂ ਹਨ। ਇਹ ਕਰਨ ਲਈ, ਵਿਗਿਆਪਨਦਾਤਾ ਆਪਣੇ ਵਿਗਿਆਪਨਾਂ ਅਤੇ ਐਪਾਂ ਵਿਚਕਾਰ ਤੁਹਾਡੀਆਂ ਅੰਤਰਕਿਰਿਆਵਾਂ ਬਾਰੇ Android ਨਾਲ ਕੁਝ ਸਮੇਂ ਲਈ ਡਾਟਾ ਰੱਖਿਅਤ ਕਰ ਸਕਦੇ ਹਨ। ਉਨ੍ਹਾਂ ਵੱਲੋਂ ਡਾਟਾ ਰੱਖਿਅਤ ਕਰ ਸਕਣ ਦੀ ਮਾਤਰਾ ਪ੍ਰਤਿਬੰਧਿਤ ਹੈ ਅਤੇ ਉਸਨੂੰ ਨਿਯਮਿਤ ਤੌਰ \'ਤੇ ਮਿਟਾਇਆ ਜਾਵੇਗਾ।\n\nਤੁਸੀਂ ਪ੍ਰਾਈਵੇਸੀ ਸੈਂਡਬਾਕਸ ਨੂੰ ਬੰਦ ਕਰ ਕੇ ਕਿਸੇ ਵੇਲੇ ਵੀ ਇਸ ਡਾਟੇ ਨੂੰ ਮਿਟਾ ਸਕਦੇ ਹੋ।" "Android ਤੁਹਾਡੇ ਵੱਲੋਂ ਵਰਤੀਆਂ ਜਾਣ ਵਾਲੀਆਂ ਐਪਾਂ ਦੇ ਆਧਾਰ \'ਤੇ ਸਮੇਂ-ਸਮੇਂ \'ਤੇ ਤੁਹਾਡੀਆਂ ਪ੍ਰਮੁੱਖ ਦਿਲਚਸਪੀਆਂ ਬਾਰੇ ਅੰਦਾਜ਼ਾ ਲਗਾਉਂਦਾ ਹੈ। ਐਪਾਂ ਤੁਹਾਨੂੰ ਹੋਰ ਢੁਕਵੇਂ ਵਿਗਿਆਪਨ ਦਿਖਾਉਣ ਲਈ Android ਨੂੰ ਉਨ੍ਹਾਂ ਦਿਲਚਸਪੀਆਂ ਦੀ ਵਰਤੋਂ ਕਰਨ ਲਈ ਕਹਿ ਸਕਦੀਆਂ ਹਨ।\n\nਜੇ ਤੁਸੀਂ ਕਿਸੇ ਦਿਲਚਸਪੀ ਨੂੰ ਬਲਾਕ ਕਰਦੇ ਹੋ, ਤਾਂ ਉਸਨੂੰ ਉਦੋਂ ਤੱਕ ਸੂਚੀ ਵਿੱਚ ਦੁਬਾਰਾ ਸ਼ਾਮਲ ਨਹੀਂ ਕੀਤਾ ਜਾਵੇਗਾ ਜਦੋਂ ਤੱਕ ਤੁਸੀਂ ਉਸਨੂੰ ਅਣਬਲਾਕ ਨਹੀਂ ਕਰ ਦਿੰਦੇ। ਤੁਸੀਂ ਹਾਲੇ ਵੀ ਕੁਝ ਸੰਬੰਧਿਤ ਵਿਗਿਆਪਨ ਦੇਖ ਸਕਦੇ ਹੋ।" "ਬਲਾਕ ਕਰੋ" "ਅਣਬਲਾਕ ਕਰੋ" "ਤੁਹਾਡੇ ਵੱਲੋਂ ਬਲਾਕ ਕੀਤੀਆਂ ਗਈਆਂ ਦਿਲਚਸਪੀਆਂ" "ਸਾਰੀਆਂ ਦਿਲਚਸਪੀਆਂ ਨੂੰ ਰੀਸੈੱਟ ਕਰੋ" "ਇਸ ਵੇਲੇ ਦਿਖਾਉਣ ਲਈ ਕੋਈ ਦਿਲਚਸਪੀ ਨਹੀਂ ਹੈ।" "ਫ਼ਿਲਹਾਲ ਦਿਖਾਉਣ ਲਈ ਕੋਈ ਵਿਸ਼ਾ ਨਹੀਂ ਹੈ।\n""ਵਿਗਿਆਪਨ ਦੇ ਵਿਸ਼ਿਆਂ"" ਬਾਰੇ ਹੋਰ ਜਾਣੋ" "ਪ੍ਰਾਈਵੇਸੀ ਸੈਂਡਬਾਕਸ" "Android ਦਾ ਵਿਗਿਆਪਨ ਪਰਦੇਦਾਰੀ ਸੰਬੰਧੀ ਬੀਟਾ ਵਰਜਨ ਨਵੀਆਂ ਵਿਸ਼ੇਸ਼ਤਾਵਾਂ ਮੁਹੱਈਆ ਕਰਵਾਉਂਦਾ ਹੈ, ਜਿਨ੍ਹਾਂ ਨੂੰ ਐਪਾਂ ਤੁਹਾਡੇ ਮਨਪਸੰਦ ਵਿਗਿਆਪਨ ਦਿਖਾਉਣ ਲਈ ਵਰਤ ਸਕਦੀਆਂ ਹਨ। ਇਹ ਤਕਨਾਲੋਜੀਆਂ ਡੀਵਾਈਸ ਪਛਾਣਕਰਤਾਵਾਂ ਦੀ ਵਰਤੋਂ ਨਹੀਂ ਕਰਦੀਆਂ।\n\nAndroid ਤੁਹਾਡੇ ਦਿਲਚਸਪੀ ਵਾਲੇ ਵਿਗਿਆਪਨਾਂ ਦੀਆਂ ਕਿਸਮਾਂ ਬਾਰੇ ਅੰਦਾਜ਼ਾ ਲਗਾ ਸਕਦਾ ਹੈ, ਅਤੇ ਉਨ੍ਹਾਂ ਦਿਲਚਸਪੀਆਂ ਨੂੰ ਤੁਹਾਡੇ ਡੀਵਾਈਸ \'ਤੇ ਕੁਝ ਸਮੇਂ ਲਈ ਰੱਖਿਅਤ ਕਰ ਸਕਦਾ ਹੈ। ਇਸ ਨਾਲ ਐਪਾਂ ਨੂੰ ਹੋਰ ਵਿਕਾਸਕਾਰਾਂ ਦੀਆਂ ਵੈੱਬਸਾਈਟਾਂ ਅਤੇ ਐਪਾਂ \'ਤੇ ਤੁਹਾਡੀ ਸਰਗਰਮੀ ਨੂੰ ਟਰੈਕ ਕੀਤੇ ਬਿਨਾਂ, ਤੁਹਾਨੂੰ ਢੁਕਵੇਂ ਵਿਗਿਆਪਨ ਦਿਖਾਉਣ ਦੀ ਆਗਿਆ ਮਿਲਦੀ ਹੈ।" "ਤੁਹਾਡੇ ਕੋਲ ਕੋਈ ਬਲਾਕ ਕੀਤੀ ਦਿਲਚਸਪੀ ਨਹੀਂ ਹੈ" "ਕੋਈ ਬਲਾਕ ਕੀਤਾ ਵਿਸ਼ਾ ਨਹੀਂ ਹੈ" "ਬਲਾਕ ਕੀਤੇ ਵਿਸ਼ੇ ਦੇਖੋ" "ਦਿਲਚਸਪੀਆਂ ਨੂੰ ਰੀਸੈੱਟ ਕੀਤਾ ਗਿਆ ਹੈ" "ਵਿਸ਼ਿਆਂ ਨੂੰ ਰੀਸੈੱਟ ਕੀਤਾ ਗਿਆ" "ਐਪਾਂ ਤੁਹਾਡੀਆਂ ਦਿਲਚਸਪੀਆਂ ਬਾਰੇ ਅੰਦਾਜ਼ਾ ਲਗਾ ਸਕਦੀਆਂ ਹਨ ਅਤੇ ਉਨ੍ਹਾਂ ਨੂੰ Android ਨਾਲ ਕੁਝ ਸਮੇਂ ਲਈ ਰੱਖਿਅਤ ਕਰ ਸਕਦੀਆਂ ਹਨ। ਬਾਅਦ ਵਿੱਚ, ਕੋਈ ਵੱਖਰੀ ਐਪ ਇਨ੍ਹਾਂ ਦਿਲਚਸਪੀਆਂ ਦੇ ਆਧਾਰ \'ਤੇ ਤੁਹਾਨੂੰ ਵਿਗਿਆਪਨ ਦਿਖਾ ਸਕਦੀ ਹੈ।\n\nਜੇ ਤੁਸੀਂ ਕਿਸੇ ਐਪ ਨੂੰ ਬਲਾਕ ਕਰਦੇ ਹੋ, ਤਾਂ ਇਹ ਕਿਸੇ ਹੋਰ ਦਿਲਚਸਪੀ ਬਾਰੇ ਅੰਦਾਜ਼ਾ ਨਹੀਂ ਲਗਾ ਸਕੇਗੀ। ਇਸਨੂੰ ਉਦੋਂ ਤੱਕ ਐਪਾਂ ਦੀ ਇਸ ਸੂਚੀ ਵਿੱਚ ਦੁਬਾਰਾ ਸ਼ਾਮਲ ਨਹੀਂ ਕੀਤਾ ਜਾਵੇਗਾ, ਜਦੋਂ ਤੱਕ ਤੁਸੀਂ ਇਸਨੂੰ ਅਣਬਲਾਕ ਨਹੀਂ ਕਰ ਦਿੰਦੇ। ਐਪ ਵੱਲੋਂ ਪਹਿਲਾਂ ਤੋਂ ਅੰਦਾਜ਼ਨ ਦਿਲਚਸਪੀਆਂ ਨੂੰ ਮਿਟਾ ਦਿੱਤਾ ਜਾਵੇਗਾ, ਪਰ ਤੁਹਾਨੂੰ ਹਾਲੇ ਵੀ ਕੁਝ ਸੰਬੰਧਿਤ ਵਿਗਿਆਪਨ ਦਿਸ ਸਕਦੇ ਹਨ।" "ਤੁਹਾਡੇ ਵੱਲੋਂ ਬਲਾਕ ਕੀਤੀਆਂ ਐਪਾਂ" "ਬਲਾਕ ਕੀਤੀਆਂ ਗਈਆਂ ਐਪਾਂ ਨੂੰ ਦੇਖੋ" "ਐਪਾਂ ਦੀਆਂ ਅੰਦਾਜ਼ਨ ਦਿਲਚਸਪੀਆਂ ਨੂੰ ਰੀਸੈੱਟ ਕਰੋ" "ਕੋਈ ਵੀ ਐਪ ਹਾਲੇ ਤੁਹਾਡੇ ਲਈ ਦਿਲਚਸਪੀਆਂ ਨਹੀਂ ਬਣਾ ਰਹੀ ਹੈ" "ਇਸ ਵੇਲੇ ਦਿਖਾਉਣ ਲਈ ਕੋਈ ਐਪ ਨਹੀਂ ਹੈ। \n""ਐਪ ਵੱਲੋਂ ਸੁਝਾਏ ਵਿਗਿਆਪਨਾਂ"" ਬਾਰੇ ਹੋਰ ਜਾਣੋ" "ਪ੍ਰਾਈਵੇਸੀ ਸੈਂਡਬਾਕਸ" "Android ਦਾ ਵਿਗਿਆਪਨ ਪਰਦੇਦਾਰੀ ਸੰਬੰਧੀ ਬੀਟਾ ਵਰਜਨ ਨਵੀਆਂ ਵਿਸ਼ੇਸ਼ਤਾਵਾਂ ਮੁਹੱਈਆ ਕਰਵਾਉਂਦਾ ਹੈ, ਜਿਨ੍ਹਾਂ ਨੂੰ ਐਪਾਂ ਤੁਹਾਡੇ ਮਨਪਸੰਦ ਵਿਗਿਆਪਨ ਦਿਖਾਉਣ ਲਈ ਵਰਤ ਸਕਦੀਆਂ ਹਨ। ਇਹ ਤਕਨਾਲੋਜੀਆਂ ਡੀਵਾਈਸ ਪਛਾਣਕਰਤਾਵਾਂ ਦੀ ਵਰਤੋਂ ਨਹੀਂ ਕਰਦੀਆਂ।\n\nਐਪਾਂ ਤੁਹਾਡੇ ਦਿਲਚਸਪੀ ਵਾਲੇ ਵਿਗਿਆਪਨਾਂ ਦੀਆਂ ਕਿਸਮਾਂ ਬਾਰੇ ਅੰਦਾਜ਼ਾ ਲਗਾ ਸਕਦੀਆਂ ਹਨ, ਅਤੇ ਉਨ੍ਹਾਂ ਦਿਲਚਸਪੀਆਂ ਨੂੰ ਤੁਹਾਡੇ ਡੀਵਾਈਸ \'ਤੇ ਕੁਝ ਸਮੇਂ ਲਈ ਰੱਖਿਅਤ ਕਰ ਸਕਦੀਆਂ ਹਨ। ਇਸ ਨਾਲ ਐਪਾਂ ਨੂੰ ਹੋਰ ਵਿਕਾਸਕਾਰਾਂ ਦੀਆਂ ਵੈੱਬਸਾਈਟਾਂ ਅਤੇ ਐਪਾਂ \'ਤੇ ਤੁਹਾਡੀ ਸਰਗਰਮੀ ਨੂੰ ਟਰੈਕ ਕੀਤੇ ਬਿਨਾਂ, ਤੁਹਾਨੂੰ ਢੁਕਵੇਂ ਵਿਗਿਆਪਨ ਦਿਖਾਉਣ ਦੀ ਆਗਿਆ ਮਿਲਦੀ ਹੈ।" "ਤੁਹਾਡੇ ਕੋਲ ਕੋਈ ਬਲਾਕ ਕੀਤੀ ਐਪ ਨਹੀਂ ਹੈ" "ਕੋਈ ਬਲਾਕ ਕੀਤੀ ਐਪ ਨਹੀਂ ਹੈ" "ਵਿਗਿਆਪਨ ਮੁਲਾਂਕਣ ਦੀ ਆਗਿਆ ਦਿਓ" "ਐਪਾਂ ਅਤੇ ਵਿਗਿਆਪਨਦਾਤੇ Android ਤੋਂ ਜਾਣਕਾਰੀ ਦੀ ਬੇਨਤੀ ਕਰ ਸਕਦੇ ਹਨ ਜੋ ਉਨ੍ਹਾਂ ਦੇ ਵਿਗਿਆਪਨਾਂ ਦੀ ਕਾਰਗੁਜ਼ਾਰੀ ਦਾ ਮੁਲਾਂਕਣ ਕਰਨ ਵਿੱਚ ਉਨ੍ਹਾਂ ਦੀ ਮਦਦ ਕਰਦੀ ਹੈ।\n\nਵਿਗਿਆਪਨ ਦੇ ਮੁਲਾਂਕਣ ਸੰਬੰਧੀ ਡਾਟੇ ਨੂੰ ਤੁਹਾਡੇ ਡੀਵਾਈਸ ਤੋਂ ਨਿਯਮਿਤ ਤੌਰ \'ਤੇ ਮਿਟਾਇਆ ਜਾਂਦਾ ਹੈ।" "ਮੁਲਾਂਕਣ ਡਾਟੇ ਨੂੰ ਰੀਸੈੱਟ ਕਰੋ" "Android ਐਪਾਂ ਵੱਲੋਂ ਇੱਕ-ਦੂਜੇ ਨਾਲ ਸਾਂਝੀ ਕੀਤੀ ਜਾਣ ਵਾਲੀ ਜਾਣਕਾਰੀ ਨੂੰ ਸੀਮਤ ਕਰ ਕੇ ਤੁਹਾਡੀ ਪਰਦੇਦਾਰੀ ਨੂੰ ਸੁਰੱਖਿਅਤ ਰੱਖਦਾ ਹੈ। ਤੁਹਾਡੀ ਪਛਾਣ ਨੂੰ ਸੁਰੱਖਿਅਤ ਰੱਖਣ ਲਈ ਰਿਪੋਰਟਾਂ ਨੂੰ ਦੇਰੀ ਨਾਲ ਭੇਜਿਆ ਜਾਂਦਾ ਹੈ।\n\nਤੁਹਾਡੇ ਬ੍ਰਾਊਜ਼ਰ ਵਿੱਚ ਵੀ ਇਹੀ ਸੈਟਿੰਗ ਹੋ ਸਕਦੀ ਹੈ। ਜੇ ਵਿਗਿਆਪਨ ਮੁਲਾਂਕਣ Android ਅਤੇ ਤੁਹਾਡੇ ਬ੍ਰਾਊਜ਼ਰ ਦੋਵਾਂ \'ਤੇ ਚਾਲੂ ਹੈ, ਤਾਂ ਕੋਈ ਕੰਪਨੀ ਤੁਹਾਡੇ ਵੱਲੋਂ ਵਰਤੀਆਂ ਜਾਣ ਵਾਲੀਆਂ ਐਪਾਂ ਅਤੇ ਤੁਹਾਡੇ ਵੱਲੋਂ ਦੇਖੀਆਂ ਜਾਣ ਵਾਲੀਆਂ ਵੈੱਬਸਾਈਟਾਂ ਵਿਚਕਾਰ ਵਿਗਿਆਪਨ ਦੀ ਪ੍ਰਭਾਵਕਤਾ ਦਾ ਮੁਲਾਂਕਣ ਕਰ ਸਕਦੀ ਹੈ। ਤੁਹਾਡਾ ਬ੍ਰਾਊਜ਼ਿੰਗ ਇਤਿਹਾਸ ਤੁਹਾਡੇ ਡੀਵਾਈਸ \'ਤੇ ਪ੍ਰਾਈਵੇਟ ਰੱਖਿਆ ਜਾਂਦਾ ਹੈ।\n\nਸਾਡੀ ""ਪਰਦੇਦਾਰੀ ਨੀਤੀ"" ਵਿੱਚ ਇਸ ਬਾਰੇ ਹੋਰ ਜਾਣੋ ਕਿ Android ਤੁਹਾਡੇ ਡਾਟੇ ਨੂੰ ਕਿਵੇਂ ਸੁਰੱਖਿਅਤ ਰੱਖਦਾ ਹੈ।" "ਵਿਗਿਆਪਨ ਦੇ ਮੁਲਾਂਕਣ ਸੰਬੰਧੀ ਡਾਟੇ ਨੂੰ ਰੀਸੈੱਟ ਕੀਤਾ ਗਿਆ" "ਰੱਦ ਕਰੋ" "ਕੀ ਪ੍ਰਾਈਵੇਸੀ ਸੈਂਡਬਾਕਸ ਨੂੰ ਬੰਦ ਕਰਨਾ ਹੈ?" "ਜੇ ਤੁਸੀਂ ਆਪਣਾ ਮਨ ਬਦਲਦੇ ਹੋ ਜਾਂ Android ਦੇ ਵਿਗਿਆਪਨ ਪਰਦੇਦਾਰੀ ਬੀਟਾ ਬਾਰੇ ਹੋਰ ਜਾਣਨਾ ਚਾਹੁੰਦੇ ਹੋ, ਤਾਂ ਆਪਣੀਆਂ ਪਰਦੇਦਾਰੀ ਸੈਟਿੰਗਾਂ \'ਤੇ ਜਾਓ" "ਬੰਦ ਕਰੋ" "ਕੀ %1$s ਨੂੰ ਬਲਾਕ ਕਰਨਾ ਹੈ?" "ਇਸ ਵਿਸ਼ੇ ਨੂੰ ਬਲਾਕ ਕਰ ਦਿੱਤਾ ਜਾਵੇਗਾ ਅਤੇ ਇਸਨੂੰ ਤੁਹਾਡੀ ਸੂਚੀ ਵਿੱਚ ਉਦੋਂ ਤੱਕ ਦੁਬਾਰਾ ਸ਼ਾਮਲ ਨਹੀਂ ਕੀਤਾ ਜਾਵੇਗਾ, ਜਦੋਂ ਤੱਕ ਤੁਸੀਂ ਇਸਨੂੰ ਵਾਪਸ ਸ਼ਾਮਲ ਨਹੀਂ ਕਰਦੇ। ਤੁਹਾਨੂੰ ਹਾਲੇ ਵੀ ਕੁਝ ਸੰਬੰਧਿਤ ਵਿਗਿਆਪਨ ਦਿਸ ਸਕਦੇ ਹਨ।" "ਬਲਾਕ ਕਰੋ" "%1$s ਨੂੰ ਅਣਬਲਾਕ ਕੀਤਾ ਗਿਆ" "Android ਤੁਹਾਡੀ ਸੂਚੀ ਵਿੱਚ ਇਸ ਵਿਸ਼ੇ ਨੂੰ ਦੁਬਾਰਾ ਸ਼ਾਮਲ ਕਰ ਸਕਦਾ ਹੈ, ਪਰ ਹੋ ਸਕਦਾ ਹੈ ਕਿ ਇਹ ਤੁਰੰਤ ਨਾ ਦਿਸੇ" "ਠੀਕ ਹੈ" "ਕੀ ਸਾਰੇ ਵਿਗਿਆਪਨ ਵਿਸ਼ਿਆਂ ਨੂੰ ਰੀਸੈੱਟ ਕਰਨਾ ਹੈ?" "ਤੁਹਾਡੀ ਸੂਚੀ ਨੂੰ ਕਲੀਅਰ ਕੀਤਾ ਜਾਵੇਗਾ ਅਤੇ ਅੱਗੇ ਵਾਸਤੇ ਨਵੇਂ ਵਿਸ਼ਿਆਂ ਨੂੰ ਸ਼ਾਮਲ ਕੀਤਾ ਜਾਵੇਗਾ। ਤੁਹਾਨੂੰ ਰੀਸੈੱਟ ਕੀਤੇ ਵਿਸ਼ਿਆਂ ਨਾਲ ਸੰਬੰਧਿਤ ਕੁਝ ਵਿਗਿਆਪਨ ਹਾਲੇ ਵੀ ਦਿਖਾਈ ਦੇ ਸਕਦੇ ਹਨ।" "ਰੀਸੈੱਟ ਕਰੋ" "ਕੀ %1$s ਨੂੰ ਬਲਾਕ ਕਰਨਾ ਹੈ?" "ਜਦੋਂ ਤੱਕ ਤੁਸੀਂ ਇਸ ਐਪ ਨੂੰ ਅਣਬਲਾਕ ਨਹੀਂ ਕਰਦੇ, ਉਦੋਂ ਤੱਕ ਇਹ ਐਪ ਵਿਗਿਆਪਨਾਂ ਦਾ ਸੁਝਾਅ ਨਹੀਂ ਦੇਵੇਗੀ ਅਤੇ ਇਸਨੂੰ ਦੁਬਾਰਾ ਤੁਹਾਡੀ ਸੂਚੀ ਵਿੱਚ ਸ਼ਾਮਲ ਨਹੀਂ ਕੀਤਾ ਜਾਵੇਗਾ। ਤੁਸੀਂ ਹਾਲੇ ਵੀ ਕੁਝ ਸੰਬੰਧਿਤ ਵਿਗਿਆਪਨ ਦੇਖ ਸਕਦੇ ਹੋ।" "%1$s ਨੂੰ ਅਣਬਲਾਕ ਕੀਤਾ ਗਿਆ" "ਇਹ ਐਪ ਤੁਹਾਡੇ ਲਈ ਦੁਬਾਰਾ ਵਿਗਿਆਪਨਾਂ ਦਾ ਸੁਝਾਅ ਦੇ ਸਕਦੀ ਹੈ, ਪਰ ਹੋ ਸਕਦਾ ਹੈ ਕਿ ਇਹ ਤੁਰੰਤ ਤੁਹਾਡੀ ਸੂਚੀ ਵਿੱਚ ਨਾ ਦਿਸਣ। ਤੁਹਾਨੂੰ ਸੰਬੰਧਿਤ ਵਿਗਿਆਪਨ ਦਿਸਣ ਵਿੱਚ ਕੁਝ ਸਮਾਂ ਲੱਗ ਸਕਦਾ ਹੈ।" "ਕੀ ਐਪਾਂ ਵੱਲੋਂ ਸੁਝਾਏ ਗਏ ਵਿਗਿਆਪਨਾਂ ਨੂੰ ਰੀਸੈੱਟ ਕਰਨਾ ਹੈ?" "ਤੁਹਾਡੀ ਸੂਚੀ ਵਿੱਚ ਮੌਜੂਦ ਐਪਾਂ ਤੋਂ ਪ੍ਰਾਪਤ ਵਿਗਿਆਪਨ ਸੰਬੰਧੀ ਸੁਝਾਅ ਦਾ ਡਾਟਾ ਮਿਟਾ ਦਿੱਤਾ ਜਾਵੇਗਾ ਅਤੇ ਐਪਾਂ ਅੱਗੇ ਵਾਸਤੇ ਨਵੇਂ ਵਿਗਿਆਪਨਾਂ ਦਾ ਸੁਝਾਅ ਦੇਣਗੀਆਂ। ਤੁਹਾਨੂੰ ਹਾਲੇ ਵੀ ਕੁਝ ਸੰਬੰਧਿਤ ਵਿਗਿਆਪਨ ਦਿਸ ਸਕਦੇ ਹਨ।" "ਐਪ ਡਾਟਾ ਰੀਸੈੱਟ ਕੀਤਾ ਗਿਆ ਸੀ" "ਵਿਗਿਆਪਨ ਦੇ ਵਿਸ਼ਿਆਂ ਦੀ ਸੁਵਿਧਾ ਚਾਲੂ ਹੈ" "Android ਦਿਲਚਸਪੀ ਦੇ ਵਿਸ਼ਿਆਂ ਨੂੰ ਨੋਟ ਕਰਨਾ ਸ਼ੁਰੂ ਕਰੇਗਾ, ਪਰ ਤੁਹਾਡੇ ਪਹਿਲੇ ਵਿਸ਼ਿਆਂ ਨੂੰ ਦਿਖਣ ਵਿੱਚ ਕੁਝ ਸਮਾਂ ਲੱਗ ਸਕਦਾ ਹੈ।" "ਕੀ ਵਿਗਿਆਪਨ ਦੇ ਵਿਸ਼ਿਆਂ ਦੀ ਸੁਵਿਧਾ ਨੂੰ ਬੰਦ ਕਰਨਾ ਹੈ?" "ਵਿਸ਼ਿਆਂ ਦੀ ਇਹ ਸੂਚੀ ਮਿਟਾ ਦਿੱਤੀ ਜਾਵੇਗੀ। Android ਹੁਣ ਦਿਲਚਸਪੀ ਦੇ ਵਿਸ਼ਿਆਂ ਨੂੰ ਨੋਟ ਨਹੀ ਕਰੇਗਾ, ਪਰ ਤੁਸੀਂ ਹਾਲੇ ਵੀ ਢੁਕਵੇਂ ਵਿਗਿਆਪਨ ਦੇਖ ਸਕਦੇ ਹੋ।" "\'ਐਪ ਵੱਲੋਂ ਸੁਝਾਏ ਵਿਗਿਆਪਨ\' ਵਿਸ਼ੇਸ਼ਤਾ ਚਾਲੂ ਹੈ" "ਐਪਾਂ ਵਿਗਿਆਪਨਾਂ ਦੇ ਸੁਝਾਅ ਦੇਣਾ ਸ਼ੁਰੂ ਕਰ ਸਕਦੀਆਂ ਹਨ। ਉਨ੍ਹਾਂ ਵੱਲੋਂ ਵਿਗਿਆਪਨਾਂ ਦੇ ਸੁਝਾਅ ਦੇਣੇ ਸ਼ੁਰੂ ਕਰਨ \'ਤੇ, ਤੁਹਾਨੂੰ ਐਪਾਂ ਦੀ ਇੱਕ ਸੂਚੀ ਦਿਖਾਈ ਦੇਵੇਗੀ।" "ਕੀ \'ਐਪ ਵੱਲੋਂ ਸੁਝਾਏ ਵਿਗਿਆਪਨ\' ਵਿਸ਼ੇਸ਼ਤਾ ਨੂੰ ਬੰਦ ਕਰਨਾ ਹੈ?" "ਵਿਗਿਆਪਨ ਸੰਬੰਧੀ ਸੁਝਾਅ ਦਾ ਸਾਰਾ ਡਾਟਾ ਮਿਟਾ ਦਿੱਤਾ ਜਾਵੇਗਾ। ਐਪਾਂ ਹੁਣ ਵਿਗਿਆਪਨਾਂ ਦੇ ਸੁਝਾਅ ਨਹੀਂ ਦੇ ਸਕਣਗੀਆਂ, ਪਰ ਤੁਸੀਂ ਹਾਲੇ ਵੀ ਢੁਕਵੇਂ ਵਿਗਿਆਪਨ ਦੇਖ ਸਕਦੇ ਹੋ।" "ਵਿਗਿਆਪਨ ਮਾਪ ਦੀ ਸੁਵਿਧਾ ਚਾਲੂ ਹੈ" "ਐਪਾਂ ਦੇ ਵਿਗਿਆਪਨਾਂ ਦੀ ਕਾਰਗੁਜ਼ਾਰੀ ਨੂੰ ਮਾਪਣ ਵਿੱਚ ਉਨ੍ਹਾਂ ਦੀ ਮਦਦ ਕਰਨ ਵਾਸਤੇ, Android ਉਨ੍ਹਾਂ ਨਾਲ ਬਹੁਤ ਸੀਮਤ ਜਾਣਕਾਰੀ ਸਾਂਝੀ ਕਰ ਸਕਦਾ ਹੈ।" "ਕੀ ਵਿਗਿਆਪਨ ਮਾਪ ਦੀ ਸੁਵਿਧਾ ਨੂੰ ਬੰਦ ਕਰਨਾ ਹੈ?" "ਸਾਰੀਆਂ ਵਿਚਾਰ-ਅਧੀਨ ਵਿਗਿਆਪਨ ਮਾਪ ਰਿਪੋਰਟਾਂ ਮਿਟਾ ਦਿੱਤੀਆਂ ਜਾਣਗੀਆਂ ਅਤੇ ਕੋਈ ਵੀ ਨਵੀਂ ਰਿਪੋਰਟ ਸਿਰਜੀ ਜਾਂ ਸਾਂਝੀ ਨਹੀਂ ਕੀਤੀ ਜਾਵੇਗੀ।" "ਵਿਗਿਆਪਨ ਪਰਦੇਦਾਰੀ" "ਵਿਗਿਆਪਨ ਵਿਸ਼ੇ" "ਐਪ ਵੱਲੋਂ ਸੁਝਾਏ ਗਏ ਵਿਗਿਆਪਨ" "Android ਤੁਹਾਡੇ ਵੱਲੋਂ ਹਾਲ ਹੀ ਵਿੱਚ ਵਰਤੀਆਂ ਗਈਆਂ ਐਪਾਂ ਅਤੇ ਉਨ੍ਹਾਂ ਨੂੰ ਵਰਤੇ ਜਾਣ ਦੀ ਗਿਣਤੀ ਦੇ ਆਧਾਰ \'ਤੇ ਦਿਲਚਸਪੀ ਦੇ ਵਿਸ਼ਿਆਂ ਨੂੰ ਨੋਟ ਕਰਦਾ ਹੈ।" "ਜਿਨ੍ਹਾਂ ਐਪਾਂ ਨੂੰ ਤੁਸੀਂ ਵਰਤਦੇ ਹੋ, ਉਹ ਉਨ੍ਹਾਂ ਨੂੰ ਵਰਤੇ ਜਾਣ ਦੇ ਤਰੀਕੇ ਦੇ ਆਧਾਰ \'ਤੇ ਇਹ ਵੀ ਨਿਰਧਾਰਿਤ ਕਰ ਸਕਦੀਆਂ ਹਨ ਕਿ ਤੁਹਾਨੂੰ ਕੀ ਪਸੰਦ ਹੈ।" "ਜੋ ਐਪਾਂ ਤੁਸੀਂ ਵਰਤਦੇ ਹੋ, ਉਹ ਆਪਣੇ ਵਿਗਿਆਪਨਾਂ ਦੀ ਕਾਰਗੁਜ਼ਾਰੀ ਦਾ ਮੁਲਾਂਕਣ ਕਰਨ ਵਿੱਚ ਉਨ੍ਹਾਂ ਦੀ ਮਦਦ ਵਾਸਤੇ Android ਤੋਂ ਜਾਣਕਾਰੀ ਮੰਗ ਸਕਦੀਆਂ ਹਨ। Android, ਐਪਾਂ ਨੂੰ ਸੀਮਤ ਕਿਸਮ ਦਾ ਡਾਟਾ ਇਕੱਤਰ ਕਰਨ ਦੀ ਆਗਿਆ ਦਿੰਦਾ ਹੈ।" "Android \'ਤੇ ਵਿਗਿਆਪਨ ਪਰਦੇਦਾਰੀ"" ਬਾਰੇ ਹੋਰ ਜਾਣੋ" "ਚਾਲੂ / %1$d ਵਿਸ਼ੇ" "{count,plural, =1{ਚਾਲੂ / # ਵਿਸ਼ਾ}one{ਚਾਲੂ / # ਵਿਸ਼ਾ}other{ਚਾਲੂ / # ਵਿਸ਼ੇ}}" "ਚਾਲੂ / %1$d ਐਪਾਂ" "{count,plural, =1{ਚਾਲੂ / # ਐਪ}one{ਚਾਲੂ / # ਐਪ}other{ਚਾਲੂ / # ਐਪਾਂ}}" "ਚਾਲੂ" "ਬੰਦ" "ਦਿਲਚਸਪੀ ਦੇ ਵਿਸ਼ੇ ਉਨ੍ਹਾਂ ਐਪਾਂ \'ਤੇ ਆਧਾਰਿਤ ਹੁੰਦੇ ਹਨ ਜਿਨ੍ਹਾਂ ਨੂੰ ਤੁਸੀਂ ਹਾਲ ਹੀ ਵਿੱਚ ਵਰਤਿਆ ਹੈ ਅਤੇ ਤੁਹਾਨੂੰ ਵਿਅਕਤੀਗਤ ਬਣਾਏ ਵਿਗਿਆਪਨ ਦਿਖਾਉਣ ਲਈ ਉਨ੍ਹਾਂ ਨੂੰ ਐਪਾਂ ਵੱਲੋਂ ਵਰਤਿਆ ਜਾਂਦਾ ਹੈ।\n\nਤੁਸੀਂ ਉਨ੍ਹਾਂ ਵਿਸ਼ਿਆਂ ਨੂੰ ਬਲਾਕ ਕਰ ਸਕਦੇ ਹੋ ਜਿਨ੍ਹਾਂ ਨੂੰ ਤੁਸੀਂ ਐਪਾਂ ਨਾਲ ਸਾਂਝਾ ਨਹੀਂ ਕਰਨਾ ਚਾਹੁੰਦੇ। Android ਨਿਯਮਿਤ ਤੌਰ \'ਤੇ ਵਿਸ਼ਿਆਂ ਨੂੰ ਆਪਣੇ ਆਪ ਵੀ ਮਿਟਾਉਂਦਾ ਰਹਿੰਦਾ ਹੈ।\n\nਹਾਲਾਂਕਿ ਇਸ ਵਿਸ਼ੇਸ਼ਤਾ ਨੂੰ ਚਾਲੂ ਕੀਤਾ ਜਾ ਸਕਦਾ ਹੈ, ਪਰ ਹੋ ਸਕਦਾ ਹੈ ਕਿ ਇਸ ਵਿਸ਼ੇਸ਼ਤਾ ਦੇ ਪੂਰੀ ਤਰ੍ਹਾਂ ਉਪਲਬਧ ਹੋਣ ਅਤੇ ਐਪਾਂ ਵੱਲੋਂ ਇਸਦੀ ਵਰਤੋਂ ਸ਼ੁਰੂ ਕਰਨ ਤੱਕ ਤੁਸੀਂ ਵਿਸ਼ਿਆਂ ਦੀ ਸੂਚੀ ਨਾ ਦੇਖ ਸਕੋ।" "ਵਿਗਿਆਪਨ ਵਿਸ਼ਿਆਂ ਦੀ ਆਗਿਆ ਦਿਓ" "ਤੁਹਾਡੇ ਵੱਲੋਂ ਬਲਾਕ ਕੀਤੇ ਗਏ ਵਿਗਿਆਪਨ ਵਿਸ਼ੇ" "ਸਾਰੇ ਵਿਗਿਆਪਨ ਵਿਸ਼ਿਆਂ ਨੂੰ ਰੀਸੈੱਟ ਕਰੋ" "ਪਿਛਲੇ ਹਫ਼ਤਿਆਂ ਦੀਆਂ ਐਪਾਂ ਦੀ ਤੁਹਾਡੀ ਵਰਤੋਂ ਦੇ ਆਧਾਰ \'ਤੇ Android ਦਿਲਚਸਪੀ ਦੇ ਵਿਸ਼ਿਆਂ ਨੂੰ ਨੋਟ ਕਰਦਾ ਹੈ।\n\nਬਾਅਦ ਵਿੱਚ, ਜੋ ਐਪ ਤੁਸੀਂ ਵਰਤਦੇ ਹੋ ਉਹ Android ਤੋਂ ਤੁਹਾਡੇ ਵੱਲੋਂ ਦੇਖੇ ਜਾਣ ਵਾਲੇ ਵਿਗਿਆਪਨਾਂ ਨੂੰ ਵਿਅਕਤੀਗਤ ਬਣਾਉਣ ਲਈ ਵਿਸ਼ਿਆਂ ਦੀ ਜਾਣਕਾਰੀ ਮੰਗ ਸਕਦੀ ਹੈ। Android ਤੁਹਾਡੀ ਪਛਾਣ ਅਤੇ ਤੁਹਾਡੀ ਐਪ ਦੀ ਜਾਣਕਾਰੀ ਨੂੰ ਸੁਰੱਖਿਅਤ ਰੱਖਦੇ ਹੋਏ ਵੱਧੋ-ਵੱਧ 3 ਵਿਸ਼ਿਆਂ ਨੂੰ ਸਾਂਝਾ ਕਰਦਾ ਹੈ।\n\nAndroid ਨਿਯਮਿਤ ਤੌਰ \'ਤੇ ਵਿਸ਼ਿਆਂ ਨੂੰ ਸਵੈਚਲਿਤ ਤੌਰ \'ਤੇ ਮਿਟਾਉਂਦਾ ਰਹਿੰਦਾ ਹੈ। ਜਿਵੇਂ-ਜਿਵੇਂ ਤੁਸੀਂ ਐਪਾਂ ਨੂੰ ਵਰਤਣਾ ਜਾਰੀ ਰੱਖਦੇ ਹੋ, ਤਾਂ ਸੂਚੀ ਵਿੱਚ ਵਿਸ਼ਾ ਮੁੜ-ਦਿਖਾਈ ਦੇ ਸਕਦਾ ਹੈ। ਜਾਂ ਤੁਸੀਂ ਉਨ੍ਹਾਂ ਵਿਸ਼ਿਆਂ ਨੂੰ ਬਲਾਕ ਕਰ ਸਕਦੇ ਹੋ ਜਿਨ੍ਹਾਂ ਬਾਰੇ ਤੁਸੀਂ ਚਾਹੁੰਦੇ ਹੋ ਕਿ Android ਐਪਾਂ ਨਾਲ ਸਾਂਝਾ ਨਾ ਕਰੇ।\n\nਤੁਹਾਡੀਆਂ ਐਪਾਂ ਵਿੱਚ, ਤੁਹਾਨੂੰ ਦਿਖਾਈ ਦੇਣ ਵਾਲਾ ਵਿਗਿਆਪਨ ਇਸ ਸੈਟਿੰਗ ਦੇ ਆਧਾਰ \'ਤੇ, ਐਪ ਵੱਲੋਂ ਸੁਝਾਏ ਵਿਗਿਆਪਨਾਂ ਸੰਬੰਧੀ ਸੈਟਿੰਗ, ਤੁਹਾਡੀ ਵਿਗਿਆਪਨ ਆਈਡੀ ਸੰਬੰਧੀ ਸੈਟਿੰਗਾਂ ਅਤੇ ਤੁਹਾਡੇ ਵੱਲੋਂ ਵਰਤੀ ਜਾਣ ਵਾਲੀ ਐਪ ਰਾਹੀਂ ਵਿਗਿਆਪਨਾਂ ਨੂੰ ਵਿਅਕਤੀਗਤ ਬਣਾਉਣ ਦੀ ਵਿਸ਼ੇਸ਼ਤਾ ਦੇ ਆਧਾਰ \'ਤੇ ਵਿਅਕਤੀਗਤ ਬਣਾਇਆ ਗਿਆ ਹੋ ਸਕਦਾ ਹੈ।" "ਐਪ ਵੱਲੋਂ ਸੁਝਾਏ ਗਏ ਵਿਗਿਆਪਨਾਂ ਦੀ ਆਗਿਆ ਦਿਓ" "ਜਿਨ੍ਹਾਂ ਐਪਾਂ ਨੂੰ ਤੁਸੀਂ ਵਰਤਦੇ ਹੋ, ਉਹ ਇਹ ਨਿਰਧਾਰਿਤ ਕਰ ਸਕਦੀਆਂ ਹਨ ਕਿ ਤੁਹਾਨੂੰ ਕੀ ਪਸੰਦ ਹੈ ਅਤੇ ਫਿਰ ਹੋਰ ਐਪਾਂ \'ਤੇ ਵਿਗਿਆਪਨਾਂ ਦਾ ਸੁਝਾਅ ਦੇ ਸਕਦੀਆਂ ਹਨ।\n\nਤੁਸੀਂ ਐਪਾਂ ਨੂੰ ਸੁਝਾਅ ਦੇਣ ਤੋਂ ਬਲਾਕ ਕਰ ਸਕਦੇ ਹੋ। Android ਨਿਯਮਿਤ ਤੌਰ \'ਤੇ ਐਪ ਵੱਲੋਂ ਸੁਝਾਏ ਗਏ ਡਾਟੇ ਨੂੰ ਆਪਣੇ ਆਪ ਵੀ ਮਿਟਾਉਂਦਾ ਰਹਿੰਦਾ ਹੈ।\n\nਹਾਲਾਂਕਿ ਇਸ ਵਿਸ਼ੇਸ਼ਤਾ ਨੂੰ ਚਾਲੂ ਕੀਤਾ ਜਾ ਸਕਦਾ ਹੈ, ਪਰ ਹੋ ਸਕਦਾ ਹੈ ਕਿ ਇਸ ਵਿਸ਼ੇਸ਼ਤਾ ਦੇ ਪੂਰੀ ਤਰ੍ਹਾਂ ਉਪਲਬਧ ਹੋਣ ਅਤੇ ਐਪਾਂ ਵੱਲੋਂ ਇਸਦੀ ਵਰਤੋਂ ਸ਼ੁਰੂ ਕਰਨ ਤੱਕ ਤੁਸੀਂ ਐਪਾਂ ਦੀ ਸੂਚੀ ਨਾ ਦੇਖ ਸਕੋ।" "ਤੁਹਾਡੇ ਵੱਲੋਂ ਬਲਾਕ ਕੀਤੀਆਂ ਐਪਾਂ" "ਐਪ ਵੱਲੋਂ ਸੁਝਾਏ ਗਏ ਡਾਟੇ ਨੂੰ ਰੀਸੈੱਟ ਕਰੋ" "ਤੁਹਾਡੀ ਦਿਲਚਸਪੀ ਵਾਲੀਆਂ ਚੀਜ਼ਾਂ ਯਾਦ ਰੱਖਣਾ, ਉਨ੍ਹਾਂ ਐਪਾਂ ਲਈ ਆਮ ਗੱਲ ਹੈ ਜਿਨ੍ਹਾਂ ਦੀ ਵਰਤੋਂ ਤੁਸੀਂ ਆਪਣੇ ਅਨੁਭਵ ਨੂੰ ਵਿਅਕਤੀਗਤ ਬਣਾਉਣ ਲਈ ਕਰਦੇ ਹੋ। ਐਪਾਂ Android ਦੀ ਮਦਦ ਨਾਲ ਤੁਹਾਡੇ ਵਿਸ਼ਿਆਂ ਬਾਰੇ ਜਾਣਕਾਰੀ ਵੀ ਸਟੋਰ ਕਰ ਸਕਦੀਆਂ ਹਨ।\n\nਉਦਾਹਰਨ ਲਈ, ਜੇ ਤੁਸੀਂ ਮੈਰਾਥਨ ਦੀ ਸਿਖਲਾਈ ਬਾਰੇ ਕਿਸੇ ਐਪ ਦੀ ਵਰਤੋਂ ਕਰਦੇ ਹੋ, ਤਾਂ ਉਹ ਐਪ ਇਹ ਫ਼ੈਸਲਾ ਕਰ ਸਕਦੀ ਹੈ ਕਿ ਤੁਸੀਂ ਦੌੜਨ ਵਾਲੇ ਜੁੱਤਿਆਂ ਵਿੱਚ ਦਿਲਚਸਪੀ ਰੱਖਦੇ ਹੋ। ਬਾਅਦ ਵਿੱਚ, ਜੇ ਤੁਸੀਂ ਕੋਈ ਵੱਖਰੀ ਐਪ ਵਰਤਦੇ ਹੋ, ਤਾਂ ਉਹ ਐਪ ਪਹਿਲੀ ਵਾਲੀ ਐਪ ਵੱਲੋਂ ਸੁਝਾਏ ਗਏ ਦੌੜਨ ਵਾਲੇ ਜੁੱਤਿਆਂ ਦਾ ਵਿਗਿਆਪਨ ਦਿਖਾ ਸਕਦੀ ਹੈ।\n\nAndroid, ਐਪ ਵੱਲੋਂ ਸੁਝਾਏ ਗਏ ਡਾਟੇ ਨੂੰ ਨਿਯਮਿਤ ਤੌਰ \'ਤੇ ਸਵੈਚਲਿਤ-ਮਿਟਾਉਂਦਾ ਹੈ। ਉਹ ਐਪ ਸੂਚੀ ਵਿੱਚ ਮੁੜ ਦਿਖਾਈ ਦੇ ਸਕਦੀ ਹੈ, ਜਿਸਨੂੰ ਤੁਸੀਂ ਦੁਬਾਰਾ ਵਰਤਦੇ ਹੋ। ਜਾਂ ਤੁਸੀਂ ਕਿਸੇ ਐਪ ਨੂੰ ਤੁਹਾਡੇ ਲਈ ਵਿਗਿਆਪਨਾਂ ਸੰਬੰਧੀ ਸੁਝਾਅ ਦੇਣ ਤੋਂ ਬਲਾਕ ਕਰ ਸਕਦੇ ਹੋ।\n\nਤੁਹਾਡੀਆਂ ਐਪਾਂ ਵਿੱਚ, ਤੁਹਾਨੂੰ ਦਿਖਾਈ ਦੇਣ ਵਾਲਾ ਵਿਗਿਆਪਨ ਇਸ ਸੈਟਿੰਗ, ਵਿਗਿਆਪਨ ਵਿਸ਼ਿਆਂ ਸੰਬੰਧੀ ਸੈਟਿੰਗ, ਤੁਹਾਡੀ ਵਿਗਿਆਪਨ ਆਈਡੀ ਸੰਬੰਧੀ ਸੈਟਿੰਗਾਂ ਅਤੇ ਤੁਹਾਡੇ ਵੱਲੋਂ ਵਰਤੀ ਜਾਣ ਵਾਲੀ ਐਪ ਰਾਹੀਂ ਵਿਗਿਆਪਨਾਂ ਨੂੰ ਵਿਅਕਤੀਗਤ ਬਣਾਉਣ ਦੀ ਵਿਸ਼ੇਸ਼ਤਾ ਦੇ ਆਧਾਰ \'ਤੇ ਵਿਅਕਤੀਗਤ ਬਣਾਇਆ ਗਿਆ ਹੋ ਸਕਦਾ ਹੈ।" "ਨਵੀਂ ਵਿਗਿਆਪਨ ਪਰਦੇਦਾਰੀ ਵਿਸ਼ੇਸ਼ਤਾ ਹੁਣ ਉਪਲਬਧ ਹੈ" "ਵਿਗਿਆਪਨ ਦੀ ਕਾਰਗੁਜ਼ਾਰੀ ਦਾ ਮੁਲਾਂਕਣ ਕਰਨ ਵਿੱਚ ਮਦਦ ਲਈ ਐਪਾਂ ਵਿਚਾਲੇ ਸਿਰਫ਼ ਬਹੁਤ ਹੀ ਸੀਮਤ ਜਾਣਕਾਰੀ ਨੂੰ ਸਾਂਝਾ ਕੀਤਾ ਜਾਂਦਾ ਹੈ" "ਅਸੀਂ ਵਿਗਿਆਪਨ ਪਰਦੇਦਾਰੀ ਸੰਬੰਧੀ ਨਵੀਂ ਵਿਸ਼ੇਸ਼ਤਾ ਲਾਂਚ ਕਰ ਰਹੇ ਹਾਂ ਜਿਸਨੂੰ ਵਿਗਿਆਪਨ ਮਾਪ ਕਹਿੰਦੇ ਹਨ। Android ਐਪਾਂ ਵਿਚਾਲੇ ਬਹੁਤ ਹੀ ਸੀਮਤ ਜਾਣਕਾਰੀ ਨੂੰ ਸਾਂਝਾ ਕਰਦਾ ਹੈ, ਜਿਵੇਂ ਕਿ ਜਦੋਂ ਤੁਹਾਨੂੰ ਕੋਈ ਵਿਗਿਆਪਨ ਦਿਖਾਇਆ ਗਿਆ ਸੀ, ਤਾਂ ਜੋ ਵਿਗਿਆਪਨਾਂ ਦੀ ਕਾਰਗੁਜ਼ਾਰੀ ਦਾ ਮੁਲਾਂਕਣ ਕਰਨ ਵਿੱਚ ਐਪਾਂ ਦੀ ਮਦਦ ਕੀਤੀ ਜਾ ਸਕੇ।" "ਤੁਸੀਂ ਵਿਗਿਆਪਨ ਪਰਦੇਦਾਰੀ ਸੈਟਿੰਗਾਂ ਵਿੱਚ ਤਬਦੀਲੀਆਂ ਕਰ ਸਕਦੇ ਹੋ।" "ਜੋ ਐਪਾਂ ਤੁਸੀਂ ਵਰਤਦੇ ਹੋ, ਉਹ ਆਪਣੇ ਵਿਗਿਆਪਨਾਂ ਦੀ ਕਾਰਗੁਜ਼ਾਰੀ ਦਾ ਮੁਲਾਂਕਣ ਕਰਨ ਵਿੱਚ ਉਨ੍ਹਾਂ ਦੀ ਮਦਦ ਵਾਸਤੇ Android ਤੋਂ ਜਾਣਕਾਰੀ ਮੰਗ ਸਕਦੀਆਂ ਹਨ। Android, ਐਪਾਂ ਨੂੰ ਸਿਰਫ਼ ਸੀਮਤ ਕਿਸਮ ਦਾ ਡਾਟਾ ਇਕੱਤਰ ਕਰਨ ਦੀ ਆਗਿਆ ਦਿੰਦਾ ਹੈ।" "ਨਵੀਆਂ ਵਿਗਿਆਪਨ ਪਰਦੇਦਾਰੀ ਵਿਸ਼ੇਸ਼ਤਾਵਾਂ" "ਆਪਣੀ ਪਛਾਣ ਨੂੰ ਸੁਰੱਖਿਅਤ ਰੱਖਣ ਵਿੱਚ ਮਦਦ ਕਰਨ ਵੇਲੇ, ਤੁਹਾਨੂੰ ਦਿਖਾਈ ਦੇਣ ਵਾਲੇ ਵਿਗਿਆਪਨਾਂ ਸੰਬੰਧੀ ਹੋਰ ਵਿਕਲਪ ਪ੍ਰਾਪਤ ਕਰੋ" "ਤੁਹਾਡੀਆਂ ਵਿਗਿਆਪਨ ਪਰਦੇਦਾਰੀ ਵਿਸ਼ੇਸ਼ਤਾਵਾਂ ਸੰਬੰਧੀ ਅੱਪਡੇਟ" "ਆਪਣੀ ਪਛਾਣ ਨੂੰ ਸੁਰੱਖਿਅਤ ਰੱਖਣ ਵਿੱਚ ਮਦਦ ਕਰਨ ਵੇਲੇ, ਤੁਹਾਨੂੰ ਦਿਖਾਈ ਦੇਣ ਵਾਲੇ ਵਿਗਿਆਪਨਾਂ ਸੰਬੰਧੀ ਹੋਰ ਵਿਕਲਪ ਪ੍ਰਾਪਤ ਕਰੋ" "Android ਵਿਗਿਆਪਨ ਪਰਦੇਦਾਰੀ ਵਿਸ਼ੇਸ਼ਤਾਵਾਂ ਦਾ ਵਿਸਤਾਰ ਕਰ ਰਿਹਾ ਹੈ ਤਾਂ ਜੋ ਇਹ ਪਾਬੰਦੀ ਲਗਾਈ ਜਾ ਸਕੇ ਕਿ ਐਪਾਂ ਤੁਹਾਨੂੰ ਵਿਅਕਤੀਗਤ ਵਿਗਿਆਪਨ ਦਿਖਾਉਣ ਵੇਲੇ ਤੁਹਾਡੇ ਬਾਰੇ ਕੀ ਜਾਣ ਸਕਦੀਆਂ ਹਨ।" "ਐਪਾਂ ਅਤੇ ਉਨ੍ਹਾਂ ਦੇ ਵਿਗਿਆਪਨ ਪਾਰਟਨਰ ਤੁਹਾਡੀ ਪਛਾਣ ਨੂੰ ਨਿੱਜੀ ਅਤੇ ਸੁਰੱਖਿਅਤ ਰੱਖਣ ਵਿੱਚ ਮਦਦ ਕਰਦੇ ਹੋਏ ਵਿਗਿਆਪਨਾਂ ਨੂੰ ਵਿਅਕਤੀਗਤ ਬਣਾਉਣ ਲਈ ਤੁਹਾਡੀ ਸਰਗਰਮੀ ਨੂੰ ਇਸ ਡੀਵਾਈਸ ਦੀਆਂ ਹੋਰ ਐਪਾਂ \'ਤੇ ਵਰਤ ਸਕਦੇ ਹਨ।" "ਐਪ ਵੱਲੋਂ ਸੁਝਾਏ ਵਿਗਿਆਪਨਾਂ ਬਾਰੇ ਹੋਰ" "ਵਿਗਿਆਪਨਾਂ ਦੀ ਕਾਰਗੁਜ਼ਾਰੀ ਨੂੰ ਸਮਝਣ ਲਈ ਐਪਾਂ ਵਿਚਕਾਰ ਸੀਮਤ ਕਿਸਮ ਦਾ ਡਾਟਾ ਸਾਂਝਾ ਕੀਤਾ ਜਾਂਦਾ ਹੈ, ਜਿਵੇਂ ਕਿ ਦਿਨ ਦਾ ਉਹ ਸਮਾਂ ਜਦੋਂ ਤੁਹਾਨੂੰ ਵਿਗਿਆਪਨ ਦਿਖਾਇਆ ਗਿਆ ਸੀ।" "ਵਿਗਿਆਪਨ ਮਾਪ ਬਾਰੇ ਹੋਰ" "Android ਤੁਹਾਡੇ ਵੱਲੋਂ ਹਾਲ ਹੀ ਵਿੱਚ ਵਰਤੀਆਂ ਗਈਆਂ ਐਪਾਂ ਦੇ ਆਧਾਰ \'ਤੇ ਦਿਲਚਸਪੀ ਦੇ ਵਿਸ਼ਿਆਂ ਨੂੰ ਨੋਟ ਕਰਦਾ ਹੈ। ਇਸ ਤੋਂ ਇਲਾਵਾ, ਐਪਾਂ ਅਤੇ ਉਨ੍ਹਾਂ ਦੇ ਵਿਗਿਆਪਨ ਪਾਰਟਨਰ ਤੁਹਾਡੀ ਪਛਾਣ ਨੂੰ ਨਿੱਜੀ ਅਤੇ ਸੁਰੱਖਿਅਤ ਰੱਖਣ ਵਿੱਚ ਮਦਦ ਕਰਦੇ ਹੋਏ ਵਿਗਿਆਪਨਾਂ ਨੂੰ ਵਿਅਕਤੀਗਤ ਬਣਾਉਣ ਲਈ ਤੁਹਾਡੀ ਸਰਗਰਮੀ ਨੂੰ ਇਸ ਡੀਵਾਈਸ ਦੀਆਂ ਹੋਰ ਐਪਾਂ \'ਤੇ ਵਰਤ ਸਕਦੇ ਹਨ।" "•  ਜਿਨ੍ਹਾਂ ਐਪਾਂ ਨੂੰ ਤੁਸੀਂ ਵਰਤਦੇ ਹੋ, ਉਹ ਤੁਹਾਡੀ ਐਪ ਸਰਗਰਮੀ ਦੇ ਆਧਾਰ \'ਤੇ ਇਹ ਵੀ ਨਿਰਧਾਰਿਤ ਕਰ ਸਕਦੀਆਂ ਹਨ ਕਿ ਤੁਹਾਨੂੰ ਕੀ ਪਸੰਦ ਹੈ। ਉਦਾਹਰਨ ਲਈ, ਜੇ ਤੁਸੀਂ ਨਿਯਮਿਤ ਤੌਰ \'ਤੇ ਕੁਕਿੰਗ ਐਪਾਂ ਵਰਤਦੇ ਹੋ, ਤਾਂ ਤੁਹਾਨੂੰ ਕਰਿਆਨੇ ਦੀ ਡਿਲੀਵਰੀ ਸੰਬੰਧੀ ਸੇਵਾਵਾਂ ਜਾਂ ਉਸ ਨਾਲ ਸੰਬੰਧਿਤ ਸਮੱਗਰੀ ਦੇ ਵਿਗਿਆਪਨ ਦਿਖਾਈ ਦੇ ਸਕਦੇ ਹਨ।\n\nਐਪਾਂ ਇਸ ਜਾਣਕਾਰੀ ਨੂੰ ਸੁਰੱਖਿਅਤ ਢੰਗ ਨਾਲ ਸਟੋਰ ਕਰ ਕੇ ਰੱਖ ਸਕਦੀਆਂ ਹਨ ਤਾਂ ਜੋ ਇਸਦੀ ਵਰਤੋਂ ਉਨ੍ਹਾਂ ਦੇ ਵਿਗਿਆਪਨ ਪਾਰਟਨਰਾਂ ਵੱਲੋਂ ਸਿਰਫ਼ ਹੋਰ ਐਪਾਂ \'ਤੇ ਵਿਗਿਆਪਨਾਂ ਨੂੰ ਵਿਅਕਤੀਗਤ ਬਣਾਉਣ ਲਈ ਕੀਤੀ ਜਾ ਸਕੇ।" "ਬਾਅਦ ਵਿੱਚ, ਤੁਹਾਡੇ ਵੱਲੋਂ ਵਰਤੀ ਜਾਂਦੀ ਐਪ ਇਹ ਜਾਣਕਾਰੀ ਮੰਗ ਸਕਦੀ ਹੈ – ਜਾਂ ਤਾਂ ਤੁਹਾਡੇ ਵਿਗਿਆਪਨ ਵਿਸ਼ਿਆਂ ਬਾਰੇ ਜਾਂ ਤੁਹਾਡੇ ਵੱਲੋਂ ਵਰਤੀਆਂ ਗਈਆਂ ਐਪਾਂ ਰਾਹੀਂ ਸੁਝਾਏ ਗਏ ਵਿਗਿਆਪਨਾਂ ਬਾਰੇ।" "ਜੋ ਐਪਾਂ ਤੁਸੀਂ ਵਰਤਦੇ ਹੋ, ਉਹ ਆਪਣੇ ਵਿਗਿਆਪਨਾਂ ਦੀ ਕਾਰਗੁਜ਼ਾਰੀ ਦਾ ਮੁਲਾਂਕਣ ਕਰਨ ਵਿੱਚ ਉਨ੍ਹਾਂ ਦੀ ਮਦਦ ਵਾਸਤੇ Android ਤੋਂ ਜਾਣਕਾਰੀ ਮੰਗ ਸਕਦੀਆਂ ਹਨ। ਐਪਾਂ ਵੱਲੋਂ ਇੱਕ-ਦੂਜੇ ਨਾਲ ਸਾਂਝੀ ਕੀਤੀ ਜਾਣ ਵਾਲੀ ਜਾਣਕਾਰੀ ਨੂੰ ਸੀਮਤ ਕਰ ਕੇ, Android ਤੁਹਾਡੀ ਪਰਦੇਦਾਰੀ ਨੂੰ ਸੁਰੱਖਿਅਤ ਰੱਖਣ ਵਿੱਚ ਮਦਦ ਕਰਦਾ ਹੈ।" "ਕਿਹੜਾ ਡਾਟਾ ਵਰਤਿਆ ਜਾਂਦਾ ਹੈ?" "ਜੋ ਐਪਾਂ ਤੁਸੀਂ ਵਰਤਦੇ ਹੋ, ਉਹ Android ਤੋਂ ਉਸ ਜਾਣਕਾਰੀ ਦੀ ਮੰਗ ਕਰ ਸਕਦੀਆਂ ਹਨ ਜੋ ਉਨ੍ਹਾਂ ਦੇ ਵਿਗਿਆਪਨਾਂ ਦੀ ਕਾਰਗੁਜ਼ਾਰੀ ਦਾ ਮੁਲਾਂਕਣ ਕਰਨ ਵਿੱਚ ਮਦਦ ਕਰਦੀ ਹੈ। Android ਐਪਾਂ ਵੱਲੋਂ ਇੱਕ-ਦੂਜੇ ਨਾਲ ਸਾਂਝੀ ਕੀਤੀ ਜਾਣ ਵਾਲੀ ਜਾਣਕਾਰੀ ਨੂੰ ਸੀਮਤ ਕਰ ਕੇ ਤੁਹਾਡੀ ਪਰਦੇਦਾਰੀ ਨੂੰ ਸੁਰੱਖਿਅਤ ਰੱਖਣ ਵਿੱਚ ਮਦਦ ਕਰਦਾ ਹੈ।" "ਮੇਰੀ ਪਛਾਣ ਨੂੰ ਕਿਵੇਂ ਸੁਰੱਖਿਅਤ ਰੱਖਿਆ ਜਾਂਦਾ ਹੈ?" "Android ਉਸ ਜਾਣਕਾਰੀ ਨੂੰ ਸੀਮਤ ਕਰਨ ਅਤੇ ਤੁਹਾਡੀ ਪਛਾਣ ਨੂੰ ਰੱਖਿਅਤ ਰੱਖਣ ਵਿੱਚ ਮਦਦ ਕਰਨ ਲਈ ਇਕੱਤਰਕ ਅਤੇ ਗੁੰਝਲਦਾਰ ਡਾਟੇ ਵਰਗੇ ਇੱਕ ਤੋਂ ਵੱਧ ਪਰਦੇਦਾਰੀ ਮਾਪਕਾਂ ਦੀ ਵਰਤੋਂ ਕਰਦਾ ਹੈ, ਜਿਸਨੂੰ ਐਪਾਂ ਇੱਕ ਦੂਜੇ ਨਾਲ ਸਾਂਝਾ ਕਰ ਸਕਦੀਆਂ ਹਨ।\n\nਵਿਗਿਆਪਨ ਮਾਪ ਡਾਟੇ ਨੂੰ ਵੀ ਤੁਹਾਡੇ ਡੀਵਾਈਸ ਤੋਂ ਨਿਯਮਿਤ ਤੌਰ \'ਤੇ ਮਿਟਾਇਆ ਜਾਂਦਾ ਹੈ।" "ਤੁਹਾਡੀ ਐਪ ਸਰਗਰਮੀ ਦੀ ਵਰਤੋਂ ਵਿਗਿਆਪਨ ਸੁਝਾਉਣ ਲਈ ਕੀਤੀ ਜਾ ਸਕਦੀ ਹੈ।" "ਐਪਾਂ ਇਸ ਡਾਟੇ ਦੀ ਵਰਤੋਂ ਕਿਵੇਂ ਕਰਦੀਆਂ ਹਨ?" "ਐਪਾਂ ਇਸ ਜਾਣਕਾਰੀ ਨੂੰ ਸੁਰੱਖਿਅਤ ਢੰਗ ਨਾਲ ਸਟੋਰ ਕਰ ਕੇ ਰੱਖ ਸਕਦੀਆਂ ਹਨ ਤਾਂ ਜੋ ਇਸਦੀ ਵਰਤੋਂ ਉਨ੍ਹਾਂ ਦੇ ਵਿਗਿਆਪਨ ਪਾਰਟਨਰਾਂ ਵੱਲੋਂ ਸਿਰਫ਼ ਹੋਰ ਐਪਾਂ \'ਤੇ ਵਿਗਿਆਪਨਾਂ ਨੂੰ ਵਿਅਕਤੀਗਤ ਬਣਾਉਣ ਲਈ ਕੀਤੀ ਜਾ ਸਕੇ। ਉਦਾਹਰਨ ਲਈ, ਜੇ ਤੁਸੀਂ ਨਿਯਮਿਤ ਤੌਰ \'ਤੇ ਕੁਕਿੰਗ ਐਪਾਂ ਵਰਤਦੇ ਹੋ, ਤਾਂ ਤੁਹਾਨੂੰ ਕਰਿਆਨੇ ਦੀ ਡਿਲੀਵਰੀ ਸੰਬੰਧੀ ਸੇਵਾਵਾਂ ਜਾਂ ਉਸ ਨਾਲ ਸੰਬੰਧਿਤ ਸਮੱਗਰੀ ਦੇ ਵਿਗਿਆਪਨ ਦਿਖਾਈ ਦੇ ਸਕਦੇ ਹਨ।" "ਮੇਰੇ ਵੱਲੋਂ ਇਸ ਡਾਟੇ ਦਾ ਪ੍ਰਬੰਧਨ ਕਿਵੇਂ ਕੀਤਾ ਜਾ ਸਕਦਾ ਹੈ?" "ਤੁਸੀਂ ਖਾਸ ਐਪਾਂ ਨੂੰ ਵਿਗਿਆਪਨ ਪਾਰਟਨਰਾਂ ਨਾਲ ਆਪਣੀ ਸਰਗਰਮੀ ਨੂੰ ਸਾਂਝਾ ਕਰਨ ਤੋਂ ਰੋਕ ਸਕਦੇ ਹੋ। ਤੁਸੀਂ ਕਿਸੇ ਵੀ ਵੇਲੇ ਆਪਣੀਆਂ ਪਰਦੇਦਾਰੀ ਸੈਟਿੰਗਾਂ ਵਿੱਚ ਜਾ ਕੇ ਐਪ ਵੱਲੋਂ ਸੁਝਾਏ ਵਿਗਿਆਪਨਾਂ ਨੂੰ ਰੀਸੈੱਟ ਜਾਂ ਬੰਦ ਕਰ ਸਕਦੇ ਹੋ। Android ਨਿਯਮਿਤ ਤੌਰ \'ਤੇ ਇਸ ਡਾਟੇ ਨੂੰ ਸਵੈਚਲਿਤ ਤੌਰ \'ਤੇ ਮਿਟਾਉਂਦਾ ਵੀ ਰਹਿੰਦਾ ਹੈ।" "Android ਵੱਲੋਂ ਤੁਹਾਡੀ ਪਰਦੇਦਾਰੀ ਨੂੰ ਸੁਰੱਖਿਅਤ ਰੱਖਣ ਵਿੱਚ ਮਦਦ ਕੀਤੇ ਜਾਣ ਦੇ ਤਰੀਕੇ ਬਾਰੇ ਹੋਰ ਜਾਣੋ" "ਐਪਾਂ ਅਤੇ ਉਨ੍ਹਾਂ ਦੇ ਵਿਗਿਆਪਨ ਪਾਰਟਨਰ ਤੁਹਾਡੇ ਬਾਰੇ ਜਾਣਕਾਰੀ ਨੂੰ ਪ੍ਰਾਈਵੇਟ ਅਤੇ ਸੁਰੱਖਿਅਤ ਰੱਖਣ ਵਿੱਚ ਮਦਦ ਕਰਦੇ ਹੋਏ ਵਿਗਿਆਪਨਾਂ ਨੂੰ ਵਿਅਕਤੀਗਤ ਬਣਾਉਣ ਲਈ ਤੁਹਾਡੀ ਸਰਗਰਮੀ ਨੂੰ ਇਸ ਡੀਵਾਈਸ ਦੀਆਂ ਹੋਰ ਐਪਾਂ \'ਤੇ ਵਰਤ ਸਕਦੇ ਹਨ।\n\nਉਦਾਹਰਨ ਲਈ, ਜੇ ਤੁਸੀਂ ਨਿਯਮਿਤ ਤੌਰ \'ਤੇ ਕੁਕਿੰਗ ਐਪਾਂ ਵਰਤਦੇ ਹੋ, ਤਾਂ ਤੁਹਾਨੂੰ ਕਰਿਆਨੇ ਦੀ ਡਿਲੀਵਰੀ ਸੰਬੰਧੀ ਸੇਵਾਵਾਂ ਜਾਂ ਉਸ ਨਾਲ ਸੰਬੰਧਿਤ ਸਮੱਗਰੀ ਦੇ ਵਿਗਿਆਪਨ ਦਿਖਾਈ ਦੇ ਸਕਦੇ ਹਨ।\n\nAndroid ਨਿਯਮਿਤ ਤੌਰ \'ਤੇ ਤੁਹਾਡੀ ਸਰਗਰਮੀ ਨੂੰ ਸਵੈਚਲਿਤ-ਮਿਟਾਉਂਦਾ ਹੈ, ਪਰ ਤੁਸੀਂ ਐਪਾਂ ਦੇ ਵਿਗਿਆਪਨ ਪਾਰਟਨਰਾਂ ਨਾਲ ਇਸ ਜਾਣਕਾਰੀ ਨੂੰ ਸਾਂਝਾ ਕਰਨ ਤੋਂ ਵੀ ਉਨ੍ਹਾਂ ਨੂੰ ਬਲਾਕ ਕਰ ਸਕਦੇ ਹੋ।\n\nਜਦਕਿ ਇਸ ਵਿਸ਼ੇਸ਼ਤਾ ਨੂੰ ਚਾਲੂ ਕੀਤਾ ਜਾ ਸਕਦਾ ਹੈ, ਪਰ ਤੁਹਾਨੂੰ ਐਪਾਂ ਦੀ ਸੂਚੀ ਉਦੋਂ ਤੱਕ ਦਿਖਾਈ ਨਹੀਂ ਦੇਵੇਗੀ ਜਦੋਂ ਤੱਕ ਇਹ ਵਿਸ਼ੇਸ਼ਤਾ ਪੂਰੀ ਤਰ੍ਹਾਂ ਉਪਲਬਧ ਨਾ ਹੋਵੇ ਅਤੇ ਐਪਾਂ ਇਸਨੂੰ ਵਰਤਣਾ ਸ਼ੁਰੂ ਨਾ ਕਰਨ।" "ਐਪਾਂ ਅਤੇ ਉਨ੍ਹਾਂ ਦੇ ਵਿਗਿਆਪਨ ਪਾਰਟਨਰਾਂ ਲਈ ਤੁਹਾਡੇ ਅਨੁਭਵ ਨੂੰ ਵਿਅਕਤੀਗਤ ਬਣਾਉਣ ਵਾਸਤੇ ਤੁਹਾਡੀਆਂ ਦਿਲਚਸਪੀਆਂ ਵਾਲੀਆਂ ਚੀਜ਼ਾਂ ਨੂੰ ਯਾਦ ਰੱਖਣਾ ਆਮ ਗੱਲ ਹੈ। ਐਪਾਂ ਇਸ ਜਾਣਕਾਰੀ ਨੂੰ ਸੁਰੱਖਿਅਤ ਢੰਗ ਨਾਲ ਸਟੋਰ ਕਰ ਕੇ ਰੱਖ ਸਕਦੀਆਂ ਹਨ ਤਾਂ ਜੋ ਇਸਦੀ ਵਰਤੋਂ ਉਨ੍ਹਾਂ ਦੇ ਵਿਗਿਆਪਨ ਪਾਰਟਨਰਾਂ ਵੱਲੋਂ ਸਿਰਫ਼ ਹੋਰ ਐਪਾਂ \'ਤੇ ਵਿਗਿਆਪਨਾਂ ਨੂੰ ਦਿਖਾਉਣ ਲਈ ਕੀਤੀ ਜਾ ਸਕੇ।\n\nਤੁਸੀਂ ਕਿਸੇ ਐਪ ਨੂੰ ਵਿਗਿਆਪਨ ਪਾਰਟਨਰਾਂ ਨਾਲ ਆਪਣੇ ਸਰਗਰਮੀ ਡਾਟੇ ਨੂੰ ਸਾਂਝਾ ਕਰਨ ਤੋਂ ਬਲਾਕ ਕਰ ਸਕਦੇ ਹੋ। Android ਸਾਂਝੇ ਕੀਤੇ ਸਰਗਰਮੀ ਡਾਟੇ ਨੂੰ ਨਿਯਮਿਤ ਤੌਰ \'ਤੇ ਵੀ ਸਵੈਚਲਿਤ-ਮਿਟਾਉਂਦਾ ਹੈ, ਤਾਂ ਜੋ ਤੁਹਾਡੇ ਵੱਲੋਂ ਦੁਬਾਰਾ ਵਰਤੀ ਜਾਂਦੀ ਐਪ ਇਸ ਸੂਚੀ \'ਤੇ ਮੁੜ-ਦਿਖਾਈ ਦੇ ਸਕੇ।\n\nਤੁਹਾਨੂੰ ਦਿਖਾਈ ਦੇਣ ਵਾਲਾ ਵਿਗਿਆਪਨ ਵਿਅਕਤੀਗਤ ਬਣਾਇਆ ਗਿਆ ਹੈ ਜਾਂ ਨਹੀਂ, ਇਹ ਕਈ ਕਾਰਕਾਂ \'ਤੇ ਨਿਰਭਰ ਕਰਦਾ ਹੈ ਜਿਵੇਂ ਕਿ ਇਹ ਸੈਟਿੰਗ, ਵਿਗਿਆਪਨ ਦੇ ਵਿਸ਼ਿਆਂ ਸੰਬੰਧੀ ਸੈਟਿੰਗ, ਤੁਹਾਡੀਆਂ ਵਿਗਿਆਪਨ ਆਈਡੀ ਸੈਟਿੰਗਾਂ ਅਤੇ ਤੁਹਾਡੇ ਵੱਲੋਂ ਵਰਤੀ ਜਾ ਰਹੀ ਐਪ ਵਿਅਕਤੀਗਤ ਵਿਗਿਆਪਨਾਂ ਨੂੰ ਦਿਖਾਉਂਦੀ ਹੈ ਜਾਂ ਨਹੀਂ।\n\n""ਐਪ ਵੱਲੋਂ ਸੁਝਾਏ ਵਿਗਿਆਪਨਾਂ ਬਾਰੇ ਹੋਰ ਜਾਣੋ" "Android ਉਸ ਜਾਣਕਾਰੀ ਨੂੰ ਸੀਮਤ ਕਰਨ ਅਤੇ ਤੁਹਾਡੀ ਪਛਾਣ ਨੂੰ ਰੱਖਿਅਤ ਰੱਖਣ ਵਿੱਚ ਮਦਦ ਕਰਨ ਲਈ ਇਕੱਤਰਕ ਅਤੇ ਗੁੰਝਲਦਾਰ ਡਾਟੇ ਵਰਗੇ ਇੱਕ ਤੋਂ ਵੱਧ ਪਰਦੇਦਾਰੀ ਮਾਪਕਾਂ ਦੀ ਵਰਤੋਂ ਕਰਦਾ ਹੈ, ਜਿਸਨੂੰ ਐਪਾਂ ਇੱਕ ਦੂਜੇ ਨਾਲ ਸਾਂਝਾ ਕਰ ਸਕਦੀਆਂ ਹਨ।\n\nਤੁਹਾਡੇ ਬ੍ਰਾਊਜ਼ਰ ਵਿੱਚ ਵੀ ਇਹੀ ਸੈਟਿੰਗ ਹੋ ਸਕਦੀ ਹੈ। ਜੇ ਵਿਗਿਆਪਨ ਮੁਲਾਂਕਣ Android ਅਤੇ ਤੁਹਾਡੇ ਬ੍ਰਾਊਜ਼ਰ ਦੋਵਾਂ \'ਤੇ ਚਾਲੂ ਹੈ, ਤਾਂ ਕੋਈ ਕੰਪਨੀ ਤੁਹਾਡੇ ਵੱਲੋਂ ਵਰਤੀਆਂ ਜਾਣ ਵਾਲੀਆਂ ਐਪਾਂ ਅਤੇ ਤੁਹਾਡੇ ਵੱਲੋਂ ਦੇਖੀਆਂ ਜਾਣ ਵਾਲੀਆਂ ਵੈੱਬਸਾਈਟਾਂ ਵਿਚਕਾਰ ਵਿਗਿਆਪਨ ਦੀ ਪ੍ਰਭਾਵਕਤਾ ਦਾ ਮੁਲਾਂਕਣ ਕਰ ਸਕਦੀ ਹੈ। ਤੁਹਾਡਾ ਬ੍ਰਾਊਜ਼ਿੰਗ ਇਤਿਹਾਸ ਤੁਹਾਡੇ ਡੀਵਾਈਸ \'ਤੇ ਪ੍ਰਾਈਵੇਟ ਰੱਖਿਆ ਜਾਂਦਾ ਹੈ|\n\n""ਵਿਗਿਆਪਨ ਮਾਪ ਬਾਰੇ ਹੋਰ ਜਾਣੋ" "ਪਿਛਲੇ ਕੁਝ ਹਫ਼ਤਿਆਂ ਵਿੱਚ ਤੁਹਾਡੇ ਵੱਲੋਂ ਵਰਤੀਆਂ ਐਪਾਂ ਦੇ ਆਧਾਰ \'ਤੇ, Android ਦਿਲਚਸਪੀ ਦੇ ਵਿਸ਼ਿਆਂ ਨੂੰ ਨੋਟ ਕਰਦਾ ਹੈ।\n\nਬਾਅਦ ਵਿੱਚ, ਜੋ ਐਪ ਤੁਸੀਂ ਵਰਤਦੇ ਹੋ ਉਹ Android ਤੋਂ ਤੁਹਾਡੇ ਵੱਲੋਂ ਦੇਖੇ ਜਾਣ ਵਾਲੇ ਵਿਗਿਆਪਨਾਂ ਨੂੰ ਵਿਅਕਤੀਗਤ ਬਣਾਉਣ ਲਈ ਵਿਸ਼ਿਆਂ ਦੀ ਜਾਣਕਾਰੀ ਮੰਗ ਸਕਦੀ ਹੈ। ਤੁਹਾਡੀ ਪਛਾਣ ਅਤੇ ਤੁਹਾਡੀ ਐਪ ਵਰਤੋਂ ਦੀ ਜਾਣਕਾਰੀ ਨੂੰ ਸੁਰੱਖਿਅਤ ਰੱਖਦੇ ਹੋਏ, Android ਵੱਧੋ-ਵੱਧ 3 ਵਿਸ਼ਿਆਂ ਨੂੰ ਸਾਂਝਾ ਕਰਦਾ ਹੈ।\n\nAndroid ਨਿਯਮਿਤ ਤੌਰ \'ਤੇ ਵਿਸ਼ਿਆਂ ਨੂੰ ਸਵੈਚਲਿਤ ਤੌਰ \'ਤੇ ਮਿਟਾਉਂਦਾ ਰਹਿੰਦਾ ਹੈ। ਜਿਵੇਂ-ਜਿਵੇਂ ਤੁਸੀਂ ਐਪਾਂ ਨੂੰ ਵਰਤਣਾ ਜਾਰੀ ਰੱਖਦੇ ਹੋ, ਤਾਂ ਸੂਚੀ ਵਿੱਚ ਵਿਸ਼ਾ ਮੁੜ-ਦਿਖਾਈ ਦੇ ਸਕਦਾ ਹੈ। ਜਾਂ ਤੁਸੀਂ ਉਨ੍ਹਾਂ ਵਿਸ਼ਿਆਂ ਨੂੰ ਬਲਾਕ ਕਰ ਸਕਦੇ ਹੋ, ਜਿਨ੍ਹਾਂ ਬਾਰੇ ਤੁਸੀਂ ਚਾਹੁੰਦੇ ਹੋ ਕਿ Android ਐਪਾਂ ਨਾਲ ਜਾਣਕਾਰੀ ਸਾਂਝੀ ਨਾ ਕਰੇ।\n\nਤੁਹਾਨੂੰ ਦਿਖਾਈ ਦਿੰਦਾ ਵਿਗਿਆਪਨ ਵਿਅਕਤੀਗਤ ਬਣਾਇਆ ਗਿਆ ਹੈ ਜਾਂ ਨਹੀਂ, ਇਹ ਕਈ ਕਾਰਕਾਂ \'ਤੇ ਨਿਰਭਰ ਕਰਦਾ ਹੈ ਜਿਵੇਂ ਕਿ ਇਹ ਸੈਟਿੰਗ, ਐਪ ਵੱਲੋਂ ਸੁਝਾਏ ਵਿਗਿਆਪਨਾਂ ਦੀਆਂ ਸੈਟਿੰਗਾਂ, ਤੁਹਾਡੀਆਂ ਵਿਗਿਆਪਨ ਆਈਡੀ ਸੈਟਿੰਗਾਂ ਅਤੇ ਤੁਹਾਡੇ ਵੱਲੋਂ ਵਰਤੀ ਜਾ ਰਹੀ ਐਪ ਵਿਅਕਤੀਗਤ ਵਿਗਿਆਪਨਾਂ ਨੂੰ ਦਿਖਾਉਂਦੀ ਹੈ ਜਾਂ ਨਹੀਂ।\n\n""ਵਿਗਿਆਪਨ ਦੇ ਵਿਸ਼ਿਆਂ ਬਾਰੇ ਹੋਰ ਜਾਣੋ" "ਸੰਗੀਤ, ਖਬਰਾਂ ਅਤੇ ਖੇਡਾਂ ਵਰਗੇ ਦਿਸਚਸਪ ਵਿਸ਼ਿਆਂ ਨੂੰ ਦਰਸਾਉਣ ਵਾਲੇ ਚਿੰਨ੍ਹਾਂ ਦਾ ਰੰਗਦਾਰ ਚਿੱਤਰ" "ਚੱਕਰ ਵਿੱਚ ਤਾਲੇ ਦਾ ਰੰਗਦਾਰ ਚਿੱਤਰ" "ਵਰਗ ਬਣਾਉਂਦੇ ਨੌਂ ਬਿੰਦੂਆਂ ਦਾ ਕਾਲੇ ਅਤੇ ਸਫ਼ੈਦ ਰੰਗ ਵਿੱਚ ਛੋਟਾ ਚਿੱਤਰ" "ਦਿਲ, ਤਿਕੋਣ ਅਤੇ ਵਰਗ ਵਰਗੀਆਂ ਸਧਾਰਨ ਆਕ੍ਰਿਤੀਆਂ ਦਾ ਕਾਲੇ ਅਤੇ ਸਫ਼ੈਦ ਰੰਗ ਵਿੱਚ ਛੋਟਾ ਚਿੱਤਰ" "ਕਲਾ ਅਤੇ ਮਨੋਰੰਜਨ" "ਅਦਾਕਾਰੀ ਅਤੇ ਥੀਏਟਰ" "ਐਨੀਮੇ ਅਤੇ ਮਾਂਗਾ" "ਕਾਰਟੂਨ" "ਕਾਮਿਕ" "ਸਮਾਰੋਹ ਅਤੇ ਸੰਗੀਤ ਉਤਸਵ" "ਡਾਂਸ" "ਮਨੋਰੰਜਨ ਉਦਯੋਗ" "ਮਸਤੀ ਅਤੇ ਗਿਆਨ-ਵਧਾਊ ਚੀਜ਼ਾਂ" "ਮਜ਼ੇਦਾਰ ਜਾਂਚਾਂ ਅਤੇ ਮਨੋਰੰਜਕ ਸਰਵੇਖਣ" "ਹਾਸਰਸ" "ਮਜ਼ੇਦਾਰ ਤਸਵੀਰਾਂ ਅਤੇ ਵੀਡੀਓ" "ਲਾਈਵ ਕਾਮੇਡੀ" "ਲਾਈਵ ਖੇਡਾਂ ਵਾਲੇ ਇਵੈਂਟ" "ਜਾਦੂ" "ਫ਼ਿਲਮਾਂ ਦੀਆਂ ਸੂਚੀਆਂ ਅਤੇ ਥੀਏਟਰ ਦੇ ਸ਼ੋਅਟਾਈਮ" "ਫ਼ਿਲਮਾਂ" "ਐਕਸ਼ਨ ਅਤੇ ਰੁਮਾਂਚ ਵਾਲੀਆਂ ਫ਼ਿਲਮਾਂ" "ਐਨੀਮੇਟਿਡ ਫ਼ਿਲਮਾਂ" "ਕਾਮੇਡੀ ਫ਼ਿਲਮਾਂ" "ਪ੍ਰਸਿੱਧ ਅਤੇ ਇੰਡੀ ਫ਼ਿਲਮਾਂ" "ਦਸਤਾਵੇਜ਼ੀ ਫ਼ਿਲਮਾਂ" "ਡਰਾਮਾ ਫ਼ਿਲਮਾਂ" "ਪਰਿਵਾਰਕ ਫ਼ਿਲਮਾਂ" "ਡਰਾਉਣੀਆਂ ਫ਼ਿਲਮਾਂ" "ਰੁਮਾਂਸ ਵਾਲੀਆਂ ਫ਼ਿਲਮਾਂ" "ਰੋਮਾਂਚ" "ਸੰਗੀਤ ਅਤੇ ਆਡੀਓ" "ਬਲੂਜ਼" "ਸ਼ਾਸਤਰੀ ਸੰਗੀਤ" "ਕੰਟਰੀ ਸੰਗੀਤ" "ਡਾਂਸ ਅਤੇ ਇਲੈਕਟ੍ਰਾਨਿਕ ਸੰਗੀਤ" "ਲੋਕਗੀਤ ਅਤੇ ਰਵਾਇਤੀ ਸੰਗੀਤ" "ਜੈਜ਼" "ਸੰਗੀਤ ਸਟ੍ਰੀਮਾਂ ਅਤੇ ਡਾਊਨਲੋਡ" "ਸੰਗੀਤ ਵੀਡੀਓ" "ਸੰਗੀਤਮਈ ਸਾਜ਼" "ਪਿਆਨੋ ਅਤੇ ਕੀ-ਬੋਰਡ" "ਪੌਪ ਸੰਗੀਤ" "ਰੇਡੀਓ" "ਟਾਕ ਰੇਡੀਓ" "ਰੈਪ ਅਤੇ ਹਿੱਪ-ਹੌਪ" "ਰੌਕ ਸੰਗੀਤ" "ਕਲਾਸਿਕ ਰੌਕ ਅਤੇ ਪੁਰਾਣੇ ਗੀਤ" "ਹਾਰਡ ਰੌਕ ਅਤੇ ਪ੍ਰੋਗਰੈਸਿਵ ਸੰਗੀਤ" "ਇੰਡੀ ਅਤੇ ਅਲਟਰਨੇਟਿਵ ਸੰਗੀਤ" "ਨਮੂਨੇ ਅਤੇ ਧੁਨੀ ਸੰਬੰਧੀ ਲਾਇਬ੍ਰੇਰੀਆਂ" "ਸੋਲ ਅਤੇ R&B ਸੰਗੀਤ" "ਸਾਊਂਡਟਰੈਕ" "ਵਿਸ਼ਵ ਸੰਗੀਤ" "ਰੇਗੇ ਅਤੇ ਕੈਰੇਬੀਅਨ ਸੰਗੀਤ" "ਆਨਲਾਈਨ ਚਿੱਤਰ ਗੈਲਰੀਆਂ" "ਆਨਲਾਈਨ ਵੀਡੀਓ" "ਲਾਈਵ ਵੀਡੀਓ ਸਟ੍ਰੀਮਿੰਗ" "ਫ਼ਿਲਮ ਅਤੇ ਟੀਵੀ ਸਟ੍ਰੀਮਿੰਗ" "ਓਪੇਰਾ" "ਟੀਵੀ ਗਾਈਡਾਂ ਅਤੇ ਹਵਾਲੇ" "ਟੀਵੀ ਨੈੱਟਵਰਕ ਅਤੇ ਸਟੇਸ਼ਨ" "ਟੀਵੀ ਸ਼ੋਅ ਅਤੇ ਪ੍ਰੋਗਰਾਮ" "ਟੀਵੀ ਕਾਮੇਡੀਆਂ" "ਟੀਵੀ ਦਸਤਾਵੇਜ਼ੀ ਅਤੇ ਗੈਰ-ਗਲਪ" "ਟੀਵੀ ਡਰਾਮਾ" "ਟੀਵੀ ਦੇ ਸਧਾਰਨ ਨਾਟਕ" "ਟੀਵੀ ਦੇ ਪਰਿਵਾਰ-ਸੰਬੰਧੀ ਸ਼ੋਅ" "ਟੀਵੀ ਰਿਐਲਟੀ ਸ਼ੋਅ" "ਟੀਵੀ ਵਿਗਿਆਨਿਕ-ਗਲਪ ਅਤੇ ਕਾਲਪਨਿਕ ਸ਼ੋਅ" "ਦ੍ਰਿਸ਼ਟੀਗਤ ਕਲਾ ਅਤੇ ਡਿਜ਼ਾਈਨ" "ਡਿਜ਼ਾਈਨ" "ਚਿੱਤਰਕਾਰੀ" "ਫ਼ੋਟੋਗ੍ਰਾਫ਼ਿਕ ਅਤੇ ਡਿਜੀਟਲ ਕਲਾਵਾਂ" "ਆਟੋ ਅਤੇ ਵਾਹਨ" "ਕਾਰਗੋ ਟਰੱਕ ਅਤੇ ਟ੍ਰੇਲਰ" "ਕਲਾਸਿਕ ਵਾਹਨ" "ਵਿਉਂਤਬੱਧ ਅਤੇ ਕਾਰਗੁਜ਼ਾਰੀ ਸੰਬੰਧੀ ਵਾਹਨ" "ਪੈਟਰੋਲ ਦੀਆਂ ਕੀਮਤਾਂ ਅਤੇ ਵਾਹਨ ਦਾ ਬਾਲਣ" "ਮੋਟਰ ਵਾਹਨ (ਕਿਸਮ ਮੁਤਾਬਕ)" "ਸਵੈ-ਚਲਤ ਵਾਹਨ" "ਬਦਲਣਯੋਗ" "ਕੂਪ" "ਹੈਚਬੈਕ" "ਹਾਈਬ੍ਰਿਡ ਅਤੇ ਅਲਟਰਨੇਟਿਵ ਵਾਹਨ" "ਮਹਿੰਗੀਆਂ ਗੱਡੀਆਂ" "ਮਾਈਕ੍ਰੋਕਾਰਾਂ ਅਤੇ ਸਬਕੰਪੈਕਟ" "ਮੋਟਰਸਾਈਕਲ" "ਆਫ਼-ਰੋਡ ਵਾਹਨ" "ਪਿੱਕਅੱਪ ਟਰੱਕ" "ਸਕੂਟਰ ਅਤੇ ਮੋਪਡ" "ਸੇਡਾਨ" "ਸਟੇਸ਼ਨ ਵੈਗਨ" "SUV ਅਤੇ ਕ੍ਰਾਸਓਵਰ" "ਕ੍ਰਾਸਓਵਰ" "ਵੈਨਾਂ ਅਤੇ ਮਿਨੀਵੈਨਾਂ" "ਗੱਡੀਆਂ ਲਿਜਾਉਣ ਅਤੇ ਸੜਕ ਕਿਨਾਰੇ ਸਹਾਇਤਾ ਸੰਬੰਧੀ ਸੇਵਾ" "ਵਾਹਨ ਅਤੇ ਟਰੈਫ਼ਿਕ ਸੁਰੱਖਿਆ" "ਵਾਹਨ ਦੇ ਪੁਰਜ਼ੇ ਅਤੇ ਐਕਸੈਸਰੀਆਂ" "ਵਾਹਨ ਦੀ ਮੁਰੰਮਤ ਅਤੇ ਸਾਂਭ-ਸੰਭਾਲ" "ਵਾਹਨ ਖਰੀਦਦਾਰੀ" "ਵਰਤੇ ਹੋਏ ਵਾਹਨ" "ਵਾਹਨ ਸੰਬੰਧੀ ਸ਼ੋਅ" "ਸੁੰਦਰਤਾ ਅਤੇ ਫਿੱਟਨੈੱਸ" "ਸਰੀਰਕ ਕਲਾ" "ਚਿਹਰੇ ਅਤੇ ਸਰੀਰ ਦੀ ਦੇਖਭਾਲ" "ਐਂਟੀਪਰਸਪਿਰੈਂਟ" "ਨਹਾਉਣ ਲਈ ਅਤੇ ਸਰੀਰ \'ਤੇ ਵਰਤੇ ਜਾਣ ਵਾਲੇ ਉਤਪਾਦ" "ਨਿਰਮਲ ਸੁੰਦਰਤਾ" "ਮੇਕਅੱਪ ਅਤੇ ਸ਼ਿੰਗਾਰ ਸਮੱਗਰੀ" "ਨਹੁੰਆਂ ਦੀ ਦੇਖਭਾਲ ਸੰਬੰਧੀ ਉਤਪਾਦ" "ਅਤਰ ਅਤੇ ਖੁਸ਼ਬੋਆਂ" "ਉਸਤਰੇ ਅਤੇ ਸ਼ੇਵਰ" "ਫੈਸ਼ਨ ਅਤੇ ਸਟਾਈਲ" "ਫਿੱਟਨੈੱਸ" "ਬਾਡੀ ਬਿਲਡਿੰਗ" "ਫਿੱਟਨੈੱਸ ਸੰਬੰਧੀ ਅਤੇ ਨਿੱਜੀ ਸਿਖਲਾਈ" "ਫਿੱਟਨੈੱਸ ਤਕਨਾਲੋਜੀ ਸੰਬੰਧੀ ਉਤਪਾਦ" "ਵਾਲਾਂ ਦੀ ਦੇਖਭਾਲ" "ਕਿਤਾਬਾਂ ਅਤੇ ਸਾਹਿਤ" "ਬੱਚਿਆਂ ਲਈ ਸਾਹਿਤ" "ਈ-ਕਿਤਾਬਾਂ" "ਰਸਾਲੇ" "ਕਵਿਤਾ" "ਕਾਰੋਬਾਰੀ ਅਤੇ ਉਦਯੋਗਿਕ" "ਵਿਗਿਆਪਨ ਅਤੇ ਮਾਰਕੀਟਿੰਗ" "ਵਿਕਰੀ" "ਖੇਤੀਬਾੜੀ ਅਤੇ ਵਣ ਵਿਗਿਆਨ" "ਭੋਜਨ ਉਤਪਾਦਨ" "ਮੋਟਰ-ਵਹੀਕਲ ਉਦਯੋਗ" "ਏਵੀਏਸ਼ਨ ਉਦਯੋਗ" "ਕਾਰੋਬਾਰੀ ਕਾਰਵਾਈਆਂ" "ਕੰਮ ਸੰਬੰਧੀ ਅਨੁਕੂਲ ਵਿਵਸਥਾਵਾਂ" "ਮਾਨਵ ਸੰਸਾਧਨ" "ਵਪਾਰਕ ਉਧਾਰ" "ਉਸਾਰੀ ਅਤੇ ਸਾਂਭ-ਸੰਭਾਲ" "ਸਿਵਲ ਇੰਜੀਨੀਅਰਿੰਗ" "ਡਿਫੈਂਸ ਉਦਯੋਗ" "ਊਰਜਾ ਅਤੇ ਉਪਯੋਗਤਾ" "ਜਲ ਸਪਲਾਈ ਅਤੇ ਉਪਚਾਰ" "ਖਾਤਰਦਾਰੀ ਉਦਯੋਗ" "ਨਿਰਮਾਣ" "ਧਾਤਾਂ ਅਤੇ ਖਾਣ ਦੀ ਖੁਦਾਈ" "MLM ਅਤੇ ਕਾਰੋਬਾਰੀ ਮੌਕੇ" "ਔਸ਼ਧੀ ਨਿਰਮਾਣ ਅਤੇ ਬਾਇਓਟੈਕ" "ਪ੍ਰਿੰਟਿੰਗ ਅਤੇ ਪ੍ਰਕਾਸ਼ਨ" "ਪਰਚੂਨ ਕਾਰੋਬਾਰ" "ਵੈਂਚਰ ਕੈਪੀਟਲ" "ਕੰਪਿਊਟਰ ਅਤੇ ਇਲੈਕਟ੍ਰਾਨਿਕਸ" "ਕੰਪਿਊਟਰ ਪੈਰੀਫੈਰਲ" "ਪ੍ਰਿੰਟਰ" "ਕੰਪਿਊਟਰ ਸੁਰੱਖਿਆ" "ਐਂਟੀਵਾਇਰਸ ਅਤੇ ਮਾਲਵੇਅਰ" "ਨੈੱਟਵਰਕ ਸੁਰੱਖਿਆ" "ਖਪਤਕਾਰ ਇਲੈਕਟ੍ਰਾਨਿਕਸ" "ਕੈਮਰੇ ਅਤੇ ਕੈਮਕੋਰਡਰ" "GPS ਅਤੇ ਨੈਵੀਗੇਸ਼ਨ" "ਹੋਮ ਆਟੋਮੇਸ਼ਨ" "ਹੋਮ ਥੀਏਟਰ ਸਿਸਟਮ" "MP3 ਅਤੇ ਪੋਰਟੇਬਲ ਮੀਡੀਆ ਪਲੇਅਰ" "ਪਹਿਨਣਯੋਗ ਤਕਨਾਲੋਜੀ" "ਡਾਟਾ ਬੈਕਅੱਪ ਅਤੇ ਰਿਕਵਰੀ" "ਡੈਸਕਟਾਪ ਕੰਪਿਊਟਰ" "ਲੈਪਟਾਪ ਅਤੇ ਨੋਟਬੁੱਕ" "ਨੈੱਟਵਰਕਿੰਗ" "ਡਿਸਟ੍ਰੀਬਿਊਟਿਡ ਅਤੇ ਕਲਾਊਡ ਕੰਪਿਊਟਿੰਗ" "ਪ੍ਰੋਗਰਾਮਿੰਗ" "ਸਾਫ਼ਟਵੇਅਰ" "ਆਡੀਓ ਅਤੇ ਸੰਗੀਤ ਸਾਫ਼ਟਵੇਅਰ" "ਕਾਰੋਬਾਰੀ ਅਤੇ ਉਤਪਾਦਕਤਾ ਸਾਫ਼ਟਵੇਅਰ" "ਕੈਲੰਡਰ ਅਤੇ ਸਮਾਂ-ਸੂਚੀ ਸੰਬੰਧੀ ਸਾਫ਼ਟਵੇਅਰ" "ਸਹਿਯੋਗ ਅਤੇ ਕਾਨਫਰੰਸਿੰਗ ਸੰਬੰਧੀ ਸਾਫ਼ਟਵੇਅਰ" "ਪੇਸ਼ਕਾਰੀ ਸਾਫ਼ਟਵੇਅਰ" "ਸਪਰੈੱਡਸ਼ੀਟ ਸਾਫ਼ਟਵੇਅਰ" "ਵਰਡ ਪ੍ਰੋਸੈਸਿੰਗ ਸਾਫ਼ਟਵੇਅਰ" "ਡੈਸਕਟਾਪ ਪ੍ਰਕਾਸ਼ਨ" "ਫੌਂਟ" "ਡਾਊਨਲੋਡ ਪ੍ਰਬੰਧਕ" "ਫ੍ਰੀ-ਵੇਅਰ ਅਤੇ ਸ਼ੇਅਰਵੇਅਰ" "ਗ੍ਰਾਫ਼ਿਕ ਅਤੇ ਐਨੀਮੇਸ਼ਨ ਸਾਫ਼ਟਵੇਅਰ" "ਸੂਝਵਾਨ ਨਿੱਜੀ ਸਹਾਇਕ" "ਮੀਡੀਆ ਪਲੇਅਰ" "ਨਿਗਰਾਨੀ ਸਾਫ਼ਟਵੇਅਰ" "ਓਪਰੇਟਿੰਗ ਸਿਸਟਮ" "ਫ਼ੋਟੋ ਅਤੇ ਵੀਡੀਓ ਸਾਫ਼ਟਵੇਅਰ" "ਫ਼ੋਟੋ ਸਾਫ਼ਟਵੇਅਰ" "ਵੀਡੀਓ ਸਾਫ਼ਟਵੇਅਰ" "ਸਾਫ਼ਟਵੇਅਰ ਉਪਯੋਗਤਾਵਾਂ" "ਵੈੱਬ ਬ੍ਰਾਊਜ਼ਰ" "ਵਿੱਤ" "ਲੇਖਾਕਾਰੀ ਅਤੇ ਲੇਖਾ-ਪੜਤਾਲ" "ਟੈਕਸ ਭਰਨਾ ਅਤੇ ਯੋਜਨਾਬੰਦੀ" "ਬੈਂਕਿੰਗ" "ਪੈਸਾ ਟ੍ਰਾਂਸਫ਼ਰ ਅਤੇ ਵਾਇਰ ਕਰਨ ਸੰਬੰਧੀ ਸੇਵਾਵਾਂ" "ਕ੍ਰੈਡਿਟ ਅਤੇ ਉਧਾਰ" "ਕ੍ਰੈਡਿਟ ਕਾਰਡ" "ਘਰ ਸੰਬੰਧੀ ਵਿੱਤ ਸੇਵਾਵਾਂ" "ਨਿੱਜੀ ਲੋਨ" "ਵਿਦਿਆਰਥੀ ਲੋਨ ਅਤੇ ਕਾਲਜ ਦੇ ਵਿਦਿਆਰਥੀਆਂ ਸੰਬੰਧੀ ਵਿੱਤ ਸੇਵਾਵਾਂ" "ਵਿੱਤੀ ਯੋਜਨਾਬੰਦੀ ਅਤੇ ਪ੍ਰਬੰਧਨ" "ਰਿਟਾਇਰਮੈਂਟ ਅਤੇ ਪੈਨਸ਼ਨ" "ਅਨੁਦਾਨ" "ਅਨੁਦਾਨ" "ਬੀਮਾ" "ਵਾਹਨ ਬੀਮਾ" "ਸਿਹਤ ਬੀਮਾ" "ਘਰ ਦਾ ਬੀਮਾ" "ਜੀਵਨ ਬੀਮਾ" "ਯਾਤਰਾ ਬੀਮਾ" "ਨਿਵੇਸ਼" "ਕਮੋਡਿਟੀ ਅਤੇ ਫਿਊਚਰਜ਼ ਟ੍ਰੇਡਿੰਗ" "ਮੁਦਰਾਵਾਂ ਅਤੇ ਵਿਦੇਸ਼ੀ ਮੁਦਰਾ ਵਟਾਂਦਰਾ" "ਹੈੱਜ ਫੰਡ" "ਮਿਊਚੁਅਲ ਫੰਡ" "ਸਟਾਕ ਅਤੇ ਬਾਂਡ" "ਖਾਣਾ ਅਤੇ ਪੀਣਾ" "ਖਾਣਾ ਪਕਾਉਣਾ ਅਤੇ ਪਕਵਾਨ-ਵਿਧੀਆਂ" "BBQ ਅਤੇ ਗ੍ਰਿਲਿੰਗ" "ਪਕਵਾਨ" "ਸ਼ਾਕਾਹਾਰੀ ਪਕਵਾਨ" "ਵੀਗਨ ਪਕਵਾਨ" "ਸਿਹਤਮੰਦ ਖਾਣਾ" "ਭੋਜਨ ਅਤੇ ਕਰਿਆਨੇ ਦੇ ਵਿਕਰੇਤਾ" "ਗੇਮਾਂ" "ਆਰਕੇਡ ਅਤੇ ਸਿੱਕੇ ਵਾਲੀਆਂ ਗੇਮਾਂ" "ਬਿਲੀਅਰਡ" "ਬੋਰਡ ਗੇਮਾਂ" "ਸ਼ਤਰੰਜ ਅਤੇ ਅਮੂਰਤ ਰਣਨੀਤਕ ਗੇਮਾਂ" "ਕਾਰਡ ਗੇਮਾਂ" "ਕਾਰਡ ਸੰਗ੍ਰਹਿ ਵਾਲੀਆਂ ਗੇਮਾਂ" "ਕੰਪਿਊਟਰ ਅਤੇ ਵੀਡੀਓ ਗੇਮਾਂ" "ਐਕਸ਼ਨ ਅਤੇ ਪਲੇਟਫਾਰਮ ਗੇਮਾਂ" "ਰੁਮਾਂਚਕਾਰੀ ਗੇਮਾਂ" "ਬੇਕਾਇਦਾ ਗੇਮਾਂ" "ਪ੍ਰਤਿਯੋਗੀ ਵੀਡੀਓ ਗੇਮਿੰਗ" "ਡਰਾਈਵਿੰਗ ਅਤੇ ਰੇਸਿੰਗ ਗੇਮਾਂ" "ਲੜਾਈ ਵਾਲੀਆਂ ਗੇਮਾਂ" "ਗੇਮਿੰਗ ਹਵਾਲੇ ਅਤੇ ਸਮੀਖਿਆਵਾਂ" "ਵੀਡੀਓ ਗੇਮ ਚੀਟ ਕੋਡ ਅਤੇ ਸੰਕੇਤ" "ਵਿਸ਼ਾਲ ਬਹੁ-ਖਿਡਾਰੀ ਗੇਮਾਂ" "ਸੰਗੀਤ ਅਤੇ ਡਾਂਸ ਗੇਮਾਂ" "ਸੈਂਡਬਾਕਸ ਗੇਮਾਂ" "ਨਿਸ਼ਾਨੇਬਾਜ਼ੀ ਵਾਲੀਆਂ ਗੇਮਾਂ" "ਸਿਮੂਲੇਸ਼ਨ ਗੇਮਾਂ" "ਕਾਰੋਬਾਰੀ ਅਤੇ ਵੱਡੇ ਪੂੰਜੀਪਤੀਆਂ ਵਾਲੀਆਂ ਗੇਮਾਂ" "ਸ਼ਹਿਰ ਨਿਰਮਾਣ ਵਾਲੀਆਂ ਗੇਮਾਂ" "ਲਾਈਫ਼ ਸਿਮੂਲੇਸ਼ਨ ਗੇਮਾਂ" "ਵਾਹਨ ਸਿਮੂਲੇਟਰ" "ਖੇਡਾਂ ਵਾਲੀਆਂ ਗੇਮਾਂ" "ਖੇਡ ਪ੍ਰਬੰਧਨ ਵਾਲੀਆਂ ਗੇਮਾਂ" "ਰਣਨੀਤਕ ਗੇਮਾਂ" "ਵੀਡੀਓ ਗੇਮ ਸੰਸ਼ੋਧਨ ਅਤੇ ਐਡ-ਆਨ" "ਸਿੱਖਿਆ ਸੰਬੰਧੀ ਗੇਮਾਂ" "ਪਰਿਵਾਰ-ਸੰਬੰਧੀ ਗੇਮਾਂ ਅਤੇ ਸਰਗਰਮੀਆਂ" "ਚਿੱਤਰਕਾਰੀ ਅਤੇ ਰੰਗ ਕਰਨ ਸੰਬੰਧੀ ਗੇਮਾਂ" "ਤਿਆਰ ਹੋਣ ਅਤੇ ਫੈਸ਼ਨ ਸੰਬੰਧੀ ਗੇਮਾਂ" "ਬੁਝਾਰਤਾਂ ਅਤੇ ਦਿਮਾਗ ਚਕਰਾਊ ਗੇਮਾਂ" "ਭੂਮਿਕਾ ਨਿਭਾਉਣ ਵਾਲੀਆਂ ਗੇਮਾਂ" "ਟੇਬਲ ਟੈਨਿਸ" "ਟਾਇਲ ਵਾਲੀਆਂ ਗੇਮਾਂ" "ਸ਼ਾਬਦਿਕ ਗੇਮਾਂ" "ਸ਼ੌਂਕ ਅਤੇ ਵਿਹਲਪੁਣਾ" "ਵਰ੍ਹੇਗੰਢਾਂ" "ਜਨਮਦਿਨ ਅਤੇ ਨਾਮ ਰੱਖਣ ਵਾਲੇ ਦਿਨ" "ਗੋਤਾਖੋਰੀ ਅਤੇ ਪਾਣੀ ਹੇਠਲੀਆਂ ਸਰਗਰਮੀਆਂ" "ਫਾਈਬਰ ਅਤੇ ਟੈਕਸਟਾਈਲ ਸੰਬੰਧੀ ਕਲਾਵਾਂ" "ਆਊਟਡੋਰ" "ਮੱਛੀ ਫੜ੍ਹਨਾ" "ਸ਼ਿਕਾਰ ਅਤੇ ਨਿਸ਼ਾਨੇਬਾਜ਼ੀ" "ਪੇਂਟਬਾਲ" "ਰੇਡੀਓ ਕੰਟਰੋਲ ਅਤੇ ਮਾਡਲਿੰਗ" "ਵਿਆਹ" "ਘਰ ਅਤੇ ਬਾਗ" "ਬਾਗਬਾਨੀ" "ਘਰ ਦੀ ਅਤੇ ਅੰਦਰੂਨੀ ਸਜਾਵਟ" "ਘਰੇਲੂ ਉਪਕਰਨ" "ਘਰ ਸੰਬੰਧੀ ਸੁਧਾਰ" "ਘਰ ਦੀ ਸਲਾਮਤੀ ਅਤੇ ਸੁਰੱਖਿਆ" "ਘਰੇਲੂ ਸਪਲਾਈਆਂ" "ਲੈਂਡਸਕੇਪ ਡਿਜ਼ਾਈਨ" "ਇੰਟਰਨੈੱਟ ਅਤੇ ਟੈਲੀਕਾਮ" "ਈਮੇਲ ਅਤੇ ਸੁਨੇਹੇ" "ਈਮੇਲ" "ਲਿਖਤ ਅਤੇ ਤਤਕਾਲ ਸੁਨੇਹਾ ਭੇਜਣਾ" "ਅਵਾਜ਼ੀ ਅਤੇ ਵੀਡੀਓ ਚੈਟ" "ISP" "ਫ਼ੋਨ ਸੇਵਾ ਪ੍ਰਦਾਨਕ" "ਰਿੰਗਟੋਨਾਂ ਅਤੇ ਮੋਬਾਈਲ ਥੀਮਾਂ" "ਖੋਜ ਇੰਜਣ" "ਸਮਾਰਟਫ਼ੋਨ" "ਟੈਲੀਕਾਨਫਰੰਸਿੰਗ" "ਵੈੱਬ ਐਪਾਂ ਅਤੇ ਆਨਲਾਈਨ ਟੂਲ" "ਵੈੱਬ ਸੇਵਾਵਾਂ" "ਕਲਾਊਡ ਸਟੋਰੇਜ" "ਵੈੱਬ ਡਿਜ਼ਾਈਨ ਅਤੇ ਵਿਕਾਸ" "ਵੈੱਬ ਹੋਸਟਿੰਗ" "ਨੌਕਰੀਆਂ ਅਤੇ ਸਿੱਖਿਆ" "ਸਿੱਖਿਆ" "ਅਕਾਦਮਿਕ ਕਾਨਫਰੰਸਾਂ ਅਤੇ ਪ੍ਰਕਾਸ਼ਨ" "ਕਾਲਜ ਅਤੇ ਯੂਨੀਵਰਸਿਟੀਆਂ" "ਡਿਸਟੈਂਸ ਲਰਨਿੰਗ" "ਬੱਚਿਆਂ ਲਈ ਸ਼ੁਰੂਆਤੀ ਸਿੱਖਿਆ" "ਪ੍ਰੀ-ਸਕੂਲ" "ਹੋਮਸਕੂਲਿੰਗ" "ਮਿਆਰੀ ਅਤੇ ਦਾਖਲੇ ਲਈ ਟੈਸਟ" "ਪੜ੍ਹਾਉਣ ਅਤੇ ਕਲਾਸ ਸੰਬੰਧੀ ਸਰੋਤ" "ਵੋਕੇਸ਼ਨਲ ਅਤੇ ਅਗਲੇਰੀ ਸਿੱਖਿਆ" "ਨੌਕਰੀਆਂ" "ਕਰੀਅਰ ਸੰਬੰਧੀ ਸਰੋਤ ਅਤੇ ਯੋਜਨਾਬੰਦੀ" "ਨੌਕਰੀਆਂ ਦੀਆਂ ਸੂਚੀਆਂ" "ਕਨੂੰਨ ਅਤੇ ਸਰਕਾਰ" "ਅਪਰਾਧ ਅਤੇ ਨਿਆਂ" "ਕਨੂੰਨੀ" "ਕਨੂੰਨੀ ਸੇਵਾਵਾਂ" "ਖਬਰਾਂ" "ਅਰਥ ਵਿਵਸਥਾ ਦੀਆਂ ਖਬਰਾਂ" "ਸਥਾਨਕ ਖਬਰਾਂ" "ਵਿਲੈ ਅਤੇ ਮਿਸ਼ਰਨ" "ਅਖਬਾਰਾਂ" "ਰਾਜਨੀਤੀ" "ਖੇਡਾਂ ਸੰਬੰਧੀ ਖਬਰਾਂ" "ਮੌਸਮ" "ਸੰਸਾਰ ਦੀਆਂ ਖਬਰਾਂ" "ਆਨਲਾਈਨ ਭਾਈਚਾਰੇ" "ਕਲਿੱਪ ਆਰਟ ਅਤੇ ਐਨੀਮੇਟਿਡ GIF" "ਡੇਟਿੰਗ ਅਤੇ ਵਿਅਕਤੀਗਤ ਲੋੜਾਂ ਨਾਲ ਸੰਬੰਧਿਤ ਸੇਵਾਵਾਂ" "ਫ਼ੀਡ ਇਕੱਤਰੀਕਰਨ ਅਤੇ ਸੋਸ਼ਲ ਬੁੱਕਮਾਰਕਿੰਗ" "ਫ਼ਾਈਲ ਸਾਂਝਾਕਰਨ ਅਤੇ ਹੋਸਟਿੰਗ" "ਫ਼ੋਰਮ ਅਤੇ ਚੈਟ ਪ੍ਰਦਾਨਕ" "ਮਾਈਕਰੋ-ਬਲੌਗਿੰਗ" "ਫ਼ੋਟੋ ਅਤੇ ਵੀਡੀਓ ਸਾਂਝਾਕਰਨ" "ਫ਼ੋਟੋ ਅਤੇ ਚਿੱਤਰ ਸਾਂਝਾਕਰਨ" "ਵੀਡੀਓ ਸਾਂਝਾਕਰਨ" "ਰੂਪ" "ਸੋਸ਼ਲ ਨੈੱਟਵਰਕ ਐਪਾਂ ਅਤੇ ਐਡ-ਆਨ" "ਸੋਸ਼ਲ ਨੈੱਟਵਰਕ" "ਲੋਕ ਅਤੇ ਸਮਾਜ" "ਪਰਿਵਾਰ ਅਤੇ ਰਿਸ਼ਤੇ" "ਖਾਨਦਾਨ ਅਤੇ ਬੰਸਾਵਲੀ" "ਵਿਆਹ" "ਪਾਲਣ-ਪੋਸ਼ਣ" "ਗੋਦ ਲੈਣਾ" "ਨਿਆਣੇ ਅਤੇ ਛੋਟੇ ਬੱਚੇ" "ਇੰਟਰਨੈੱਟ \'ਤੇ ਬੱਚਿਆਂ ਦੀ ਸੁਰੱਖਿਆ" "ਰੁਮਾਂਸ" "ਵਿਗਿਆਨ ਗਲਪ ਅਤੇ ਕਾਲਪਨਿਕ" "ਪਾਲਤੂ ਅਤੇ ਜਾਨਵਰ" "ਪਾਲਤੂ ਜਾਨਵਰਾਂ ਦਾ ਭੋਜਨ ਅਤੇ ਉਨ੍ਹਾਂ ਦੀ ਦੇਖਭਾਲ ਸੰਬੰਧੀ ਸਪਲਾਈਆਂ" "ਪਾਲਤੂ ਜਾਨਵਰ" "ਪੰਛੀ" "ਬਿੱਲੀਆਂ" "ਕੁੱਤੇ" "ਮੱਛੀ ਅਤੇ ਜਲ-ਜੀਵਸ਼ਾਲਾ" "ਭੁਜੰਗਮ ਅਤੇ ਜਲਥਲੀ ਜਾਨਵਰ" "ਪਸ਼ੂ ਚਿਕਿਤਸਕ" "ਅਚੱਲ ਸੰਪਤੀ" "ਪਲਾਟ ਅਤੇ ਜ਼ਮੀਨ" "ਟਾਈਮਸ਼ੇਅਰ ਅਤੇ ਛੁੱਟੀਆਂ ਬਿਤਾਉਣ ਲਈ ਸੰਪਤੀ" "ਹਵਾਲਾ" "ਕਾਰੋਬਾਰ ਅਤੇ ਵਿਅਕਤੀਗਤ ਸੂਚੀਆਂ" "ਸਧਾਰਨ ਹਵਾਲਾ" "ਕੈਲਕੁਲੇਟਰ ਅਤੇ ਹਵਾਲਾ ਦੇਣ ਵਾਲੇ ਟੂਲ" "ਸ਼ਬਦਕੋਸ਼ ਅਤੇ ਵਿਸ਼ਵਕੋਸ਼" "ਸਿੱਖਿਆ ਸੰਬੰਧੀ ਸਰੋਤ" "ਕਿਵੇਂ ਕਰੀਏ" "ਸਮਾਂ ਅਤੇ ਕੈਲੰਡਰ" "ਭਾਸ਼ਾ ਦੇ ਸਰੋਤ" "ਵਿਦੇਸ਼ੀ ਭਾਸ਼ਾ ਦਾ ਅਧਿਐਨ" "ਅਨੁਵਾਦ ਟੂਲ ਅਤੇ ਸਰੋਤ" "ਨਕਸ਼ੇ" "ਵਿਗਿਆਨ" "ਆਗਮੈਂਟਿਡ ਅਤੇ ਆਭਾਸੀ ਵਾਸਤਵਿਕਤਾ" "ਜੀਵ ਸੰਬੰਧੀ ਵਿਗਿਆਨ" "ਜੈਨੇਟਿਕਸ" "ਰਸਾਇਣ ਵਿਗਿਆਨ" "ਪਰਿਆਵਰਨ ਵਿਗਿਆਨ ਅਤੇ ਵਾਤਾਵਰਨ" "ਭੂ-ਵਿਗਿਆਨ" "ਮਸ਼ੀਨ ਸਿੱਖਿਆ ਅਤੇ ਬਣਾਉਟੀ ਬੁੱਧੀ" "ਗਣਿਤ" "ਭੌਤਿਕ ਵਿਗਿਆਨ" "ਰੋਬੋਟਿਕਸ" "ਖਰੀਦਦਾਰੀ" "ਪ੍ਰਾਚੀਨ ਅਤੇ ਸੰਗ੍ਰਹਿਣਯੋਗ ਚੀਜ਼ਾਂ" "ਲਿਬਾਸ" "ਬੱਚਿਆਂ ਦੇ ਕੱਪੜੇ" "ਪੁਸ਼ਾਕਾਂ" "ਮਰਦਾਂ ਦੇ ਕੱਪੜੇ" "ਔਰਤਾਂ ਦੇ ਕੱਪੜੇ" "ਵਰਗੀਕ੍ਰਿਤ" "ਖਪਤਕਾਰ ਸਰੋਤ" "ਕੂਪਨ ਅਤੇ ਛੋਟ ਸੰਬੰਧੀ ਪੇਸ਼ਕਸ਼ਾਂ" "ਵਫ਼ਾਦਾਰੀ ਕਾਰਡ ਅਤੇ ਪ੍ਰੋਗਰਾਮ" "ਤਕਨੀਕੀ ਸਹਾਇਤਾ ਅਤੇ ਮੁਰੰਮਤ" "ਫੁੱਲ" "ਮੁਬਾਰਕਾਂ ਸੰਬੰਧੀ ਕਾਰਡ" "ਪਾਰਟੀ ਅਤੇ ਛੁੱਟੀਆਂ ਲਈ ਸਪਲਾਈਆਂ" "ਖਰੀਦਦਾਰੀ ਪੋਰਟਲ" "ਖੇਡਾਂ" "ਅਮਰੀਕੀ ਫੁੱਟਬਾਲ" "ਆਸਟ੍ਰੇਲੀਅਨ ਫੁੱਟਬਾਲ" "ਆਟੋ ਰੇਸਿੰਗ" "ਬੇਸਬਾਲ" "ਬਾਸਕਟਬਾਲ" "ਬੋਲਿੰਗ" "ਮੁੱਕੇਬਾਜ਼ੀ" "ਚੀਅਰਲੀਡਿੰਗ" "ਕਾਲਜ ਸੰਬੰਧੀ ਖੇਡਾਂ" "ਕ੍ਰਿਕਟ" "ਸਾਈਕਲਿੰਗ" "ਘੋੜਸਵਾਰੀ" "ਜੋਖਮ ਭਰੀਆਂ ਖੇਡਾਂ" "ਪਹਾੜ ਚੜ੍ਹਨਾ ਅਤੇ ਪਰਬਤ ਆਰੋਹਣ" "ਕਾਲਪਨਿਕ ਖੇਡਾਂ" "ਗੌਲਫ਼" "ਜਿਮਨਾਸਟਿਕ" "ਹਾਕੀ" "ਆਈਸ ਸਕੇਟਿੰਗ" "ਮਾਰਸ਼ਲ ਆਰਟਸ" "ਮੋਟਰਸਾਈਕਲ ਰੇਸਿੰਗ" "ਓਲੰਪਿਕ" "ਰਗਬੀ" "ਦੌੜਨਾ ਅਤੇ ਪੈਦਲ-ਸੈਰ ਕਰਨਾ" "ਸਕੀਇੰਗ ਅਤੇ ਸਨੋਬੋਰਡਿੰਗ" "ਫੁੱਟਬਾਲ" "ਸਰਫ਼ਿੰਗ" "ਤੈਰਾਕੀ" "ਟੈਨਿਸ" "ਟਰੈਕ ਅਤੇ ਫ਼ੀਲਡ" "ਵਾਲੀਬਾਲ" "ਕੁਸ਼ਤੀ" "ਯਾਤਰਾ ਅਤੇ ਆਵਾਜਾਈ" "ਰੁਮਾਂਚਕ ਯਾਤਰਾ" "ਹਵਾਈ ਯਾਤਰਾ" "ਕਾਰੋਬਾਰੀ ਯਾਤਰਾ" "ਕਿਰਾਏ \'ਤੇ ਕਾਰ" "ਕਰੂਜ਼ ਅਤੇ ਚਾਰਟਰ" "ਪਰਿਵਾਰਕ ਯਾਤਰਾ" "ਹਨੀਮੂਨ ਅਤੇ ਰੋਮਾਂਟਿਕ ਸੈਰਗਾਹ" "ਹੋਟਲ ਅਤੇ ਰਿਹਾਇਸ਼" "ਲੰਮੀ ਦੂਰੀ ਦੀ ਬੱਸ ਅਤੇ ਰੇਲ" "ਘੱਟ ਲਾਗਤ ਵਾਲੀ ਅਤੇ ਆਖਰੀ-ਮਿੰਟ \'ਤੇ ਯੋਜਨਾਬੱਧ ਕੀਤੀ ਜਾਣ ਵਾਲੀ ਯਾਤਰਾ" "ਸਫ਼ਰੀ ਸਮਾਨ ਅਤੇ ਯਾਤਰਾ ਸੰਬੰਧੀ ਐਕਸੈਸਰੀਆਂ" "ਘੁੰਮਣ-ਫਿਰਨ ਦੀਆਂ ਥਾਵਾਂ" "ਬੀਚ ਅਤੇ ਟਾਪੂ" "ਖੇਤਰੀ ਪਾਰਕ ਅਤੇ ਬਗੀਚੇ" "ਥੀਮ ਪਾਰਕ" "ਚਿੜੀਆ ਘਰ" "ਟਰੈਫ਼ਿਕ ਅਤੇ ਰਸਤੇ ਯੋਜਨਾਕਾਰ" "ਯਾਤਰਾ ਸੰਬੰਧੀ ਏਜੰਸੀਆਂ ਅਤੇ ਸੇਵਾਵਾਂ" "ਯਾਤਰਾ ਸੰਬੰਧੀ ਗਾਈਡ ਅਤੇ ਸਫ਼ਰਨਾਮੇ"